ਕਿਸ ਮੌਸਮ 'ਚ ਤੇ ਕਦੋਂ ਦਹੀਂ ਨਹੀਂ ਖਾਣਾ ਚਾਹੀਦਾ। ਇਸ ਤੋਂ ਇਲਾਵਾ ਕਿਸ ਬਿਮਾਰੀ ਵਿੱਚ ਇਸ ਨੂੰ ਨਹੀਂ ਖਾਣਾ ਚਾਹੀਦਾ। ਆਓ ਜਾਣਦੇ ਹਾਂ ਅਹਿਮ ਗੱਲਾਂ-



ਸਵੇਰੇ ਖਾਲੀ ਪੇਟ ਦਹੀਂ ਨਹੀਂ ਖਾਣਾ ਚਾਹੀਦਾ, ਪੇਟ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ।



ਸੌਣ ਤੋਂ ਪਹਿਲਾਂ ਦਹੀਂ ਦਾ ਸੇਵਨ ਕਰਨ ਤੋਂ ਬਚੋ



ਮਾਸਾਹਾਰੀ ਭੋਜਨ ਦੇ ਨਾਲ ਦਹੀਂ ਦਾ ਸੇਵਨ ਨਾਂ ਕਰੋ।



ਕਬਜ਼ ਦੀ ਸਥਿਤੀ 'ਚ ਦਹੀਂ ਦੀ ਥਾਂ ਲੱਸੀ ਦੀ ਵਰਤੋਂ ਕਰੋ।



ਜ਼ੁਕਾਮ, ਖੰਘ ਜਾਂ ਬਲਗਮ ਦੀ ਸਥਿਤੀ ਵਿਚ ਦਹੀਂ ਨਾ ਖਾਓ।



ਸਥਮਾ ਜਾਂ ਸਾਹ ਦੀ ਸਮੱਸਿਆ ਹੈ ਤਾਂ ਸਾਵਧਾਨੀ ਨਾਲ ਦਹੀਂ ਦਾ ਸੇਵਨ ਕਰੋ।