ਪੂਰੇ ਦਿਨ ਦੀ ਥਕਾਵਟ ਤੋਂ ਬਾਅਦ ਕਈ ਲੋਕ ਰਾਤ ਨੂੰ ਸ਼ਰਾਬ ਪੀਂਦੇ ਹਨ



ਜ਼ਿਆਦਾਤਰ ਲੋਕ ਇਸ ਨੂੰ ਰਾਤ ਨੂੰ ਹੀ ਪੀਣਾ ਪਸੰਦ ਕਰਦੇ ਹਨ



ਕੀ ਤੁਸੀਂ ਕਦੇ ਸੋਚਿਆ ਹੈ ਕਿ ਰੋਜ਼ ਰਾਤ ਨੂੰ ਸ਼ਰਾਬ ਪੀਣ ਸਿਹਤ ਲਈ ਫਾਇਦੇਮੰਦ ਹੈ ਜਾਂ ਖ਼ਤਰਨਾਕ



ਪੁਰਸ਼ਾਂ ਨੂੰ ਇੱਕ ਹਫਤੇ ਵਿੱਚ 15 ਯੂਨਿਟ ਤੋਂ ਵੱਧ ਸ਼ਰਾਬ ਨਹੀਂ ਪੀਣੀ ਚਾਹੀਦੀ ਹੈ



ਲੋਕਾਂ ਦਾ ਮੰਨਣਾ ਹੈ ਕਿ ਸ਼ਰਾਬ ਪੀਣ ਨਾਲ ਉਨ੍ਹਾਂ ਦਾ ਤਣਾਅ ਘੱਟ ਹੁੰਦਾ ਹੈ



ਰੋਜ਼ ਇੱਕ ਛੋਟਾ ਪੈਗ ਲਾਉਣ ਨਾਲ ਤੁਹਾਡਾ ਕੋਈ ਨੁਕਸਾਨ ਨਹੀਂ ਹੋਵੇਗਾ



ਜੇਕਰ ਤੁਸੀਂ ਰੋਜ਼ ਸ਼ਰਾਬ ਪੀਂਦੇ ਹੋ ਤਾਂ ਤੁਹਾਨੂੰ ਚੰਗੀ ਡਾਈਟ ਲੈਣ ਦੀ ਲੋੜ ਹੈ



ਇਸ ਦੇ ਨਾਲ ਹੀ ਤੁਸੀਂ ਡਾਈਟ ਵਿੱਚ ਅੰਡੇ ਜਾਂ ਡ੍ਰਾਈ ਫਰੂਟ ਜ਼ਰੂਰ ਲਓ



ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਸ਼ਰਾਬ ਪੀਣ ਤੋਂ ਪਹਿਲਾਂ ਡਾਕਟਰ ਤੋਂ ਜ਼ਰੂਰ ਸਲਾਹ ਲਓ