ਨਕਲੀ ਅੰਡੇ ਹੱਡੀਆਂ ਨੂੰ ਕਮਜ਼ੋਰ ਕਰ ਸਕਦੇ ਹਨ। ਅਜਿਹੇ ਅੰਡੇ ਖਾਣ ਨਾਲ ਕਿਡਨੀ 'ਤੇ ਬੁਰਾ ਪ੍ਰਭਾਵ ਪੈਂਦਾ ਹੈ



ਨਕਲੀ ਅੰਡੇ ਦਾ ਦਿਮਾਗੀ ਪ੍ਰਣਾਲੀ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਕੈਮੀਕਲ ਨਾਲ ਬਣੇ ਇਹ ਅੰਡੇ ਜਿਗਰ ਲਈ ਹਾਨੀਕਾਰਕ ਹੁੰਦੇ ਹਨ



ਨਕਲੀ ਅੰਡੇ ਖੂਨ ਬਣਾਉਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੇ ਹਨ। ਇਸ ਨਾਲ ਸਰੀਰ ਵਿੱਚ ਅਨੀਮੀਆ ਹੋ ਸਕਦਾ ਹੈ



ਜੇਕਰ ਅੰਡੇ ਦੀ ਜ਼ਰਦੀ ਅਤੇ ਸਫੇਦ ਰੰਗ ਨੂੰ ਚੰਗੀ ਤਰ੍ਹਾਂ ਮਿਲ ਜਾਣ ਤਾਂ ਸਮਝੋ ਅੰਡਾ ਨਕਲੀ ਹੈ



ਨਕਲੀ ਅੰਡਿਆਂ ਦੀ ਸਫ਼ੈਦ ਅਸਲ ਅੰਡੇ ਨਾਲੋਂ ਸਖ਼ਤ ਹੁੰਦੀ ਹੈ



ਨਕਲੀ ਅੰਡੇ ਨੂੰ ਅੱਗ ਦੇ ਨੇੜੇ ਰੱਖਣ ਨਾਲ ਇਸ ਨੂੰ ਅੱਗ ਲੱਗ ਸਕਦੀ ਹੈ



ਸਿੰਥੈਟਿਕ ਅਤੇ ਪਲਾਸਟਿਕ ਦੇ ਅੰਡੇ ਪਾਣੀ ਵਿੱਚ ਨਹੀਂ ਡੁੱਬਣਗੇ, ਜਦਕਿ ਅਸਲ ਅੰਡਾ ਪਾਣੀ 'ਚ ਡੁੱਬ ਸਕਦਾ ਹੈ



Thanks for Reading. UP NEXT

ਸਰਦੀਆਂ 'ਚ ਰੋਜ਼ਾਨਾ ਮੂਲੀ ਖਾਣਾ ਸਹੀ ਜਾਂ ਗਲਤ!

View next story