ਸਿੱਧੂ ਮੂਸੇਵਾਲਾ ਦਾ ਗੀਤ SYL ਵੀਰਵਾਰ ਨੂੰ ਯੂਟਿਊਬ `ਤੇ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ 24 ਘੰਟਿਆਂ `ਚ 17 ਮਿਲੀਅਨ ਯਾਨਿ ਡੇਢ ਕਰੋੜ ਤੋਂ ਵੀ ਜ਼ਿਆਦਾ ਲੋਕਾਂ ਨੇ ਦੇਖਿਆ ਹੈ।

ਐਮੀ ਵਿਰਕ ਨੇ ਇੰਸਟਾਗ੍ਰਾਮ `ਤੇ ਸਟੋਰੀ ਪਾਈ, ਜਿਸ 'ਚ ਉਨ੍ਹਾਂ SYL ਗੀਤ ਨੂੰ ਸ਼ੇਅਰ ਕੀਤਾ

ਕੁਲਵਿੰਦਰ ਬਿੱਲਾ ਨੇ ਸਿੱਧੂ ਮੂਸੇਵਾਲਾ ਦੇ ਗੀਤ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ `ਤੇ ਪਾਇਆ

ਦਿਲਜੀਤ ਦੋਸਾਂਝ ਨੇ ਵੀ ਸਿੱਧੂ ਮੂਸੇਵਾਲਾ ਦੇ ਗੀਤ ਨੂੰ ਸ਼ੇਅਰ ਕੀਤਾ

ਸੋਨਮ ਬਾਜਵਾ ਨੇ ਵੀ ਮੂਸੇਵਾਲਾ ਦੇ ਗੀਤ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ `ਤੇ ਸ਼ੇਅਰ ਕੀਤਾ

ਪ੍ਰੇਮ ਢਿੱਲੋਂ ਨੇ ਵੀ ਸਿੱਧੂ ਮੂਸੇਵਾਲਾ ਦੇ ਗੀਤ ਨੂੰ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ

ਜੱਸੀ ਗਿੱਲ ਨੇ ਵੀ ਆਪਣੀ ਸਟੋਰੀ `ਚ ਮੂਸੇਵਾਲਾ ਦੇ ਗੀਤ ਨੂੰ ਸ਼ੇਅਰ ਕਰ ਉਨ੍ਹਾਂ ਨੂੰ ਟੈਗ ਕੀਤਾ

ਨਿੰਜਾ ਨੇ ਵੀ ਸਿੱਧੂ ਮੂਸੇਵਾਲਾ ਦੇ ਗੀਤ ਐਸਵਾਈਐਲ ਨੂੰ ਸਟੋਰੀ `ਚ ਸ਼ੇਅਰ ਕੀਤਾ

ਗਾਇਕ ਸ਼ਿਵਜੋਤ ਨੇ ਆਪਣੇ ਇੰਸਟਾਗ੍ਰਾਮ `ਤੇ ਮੂਸੇਵਾਲਾ ਦੀ ਪੋਸਟ ਦਾ ਲਿੰਕ ਸ਼ੇਅਰ ਕੀਤਾ

ਬੰਟੀ ਬੈਂਸ ਨੇ ਆਪਣੇ ਇੰਸਟਾਗ੍ਰਾਮ `ਤੇ ਐਸਵਾਈਐਲ ਗੀਤ ਸ਼ੇਅਰ ਕੀਤਾ

ਪੰਜਾਬੀ ਅਦਾਕਾਰਾ ਤੇ ਮਾਡਲ ਮੈਂਡੀ ਤੱਖੜ ਨੇ ਵੀ ਪੋਸਟ ਰਾਹੀਂ ਮੂਸੇਵਾਲਾ ਦਾ ਗੀਤ ਸ਼ੇਅਰ ਕੀਤਾ

Thanks for Reading. UP NEXT

ਖੂਬਸੂਰਤੀ ਦਾ ਮਲਿੱਕਾ ਹੈ ਮਾਹਿਰਾ ਖਾਨ

View next story