ਵਿਆਹ ਤੋਂ 4 ਮਹੀਨੇ ਪਹਿਲਾਂ ਲੜਕੀਆਂ ਨੂੰ ਸਕਿਨ ਟਾਈਪ ਦੇ ਮੁਤਾਬਕ ਘਰੇਲੂ ਨੁਸਖੇ ਜਾਂ ਸਕਿਨ ਟ੍ਰੀਟਮੈਂਟ ਸ਼ੁਰੂ ਕਰ ਦੇਣਾ ਚਾਹੀਦਾ ਹੈ

Oily ਸਕਿਨ ਵਾਲੀਆਂ ਲੜਕੀਆਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ

ਹਰ ਚਮੜੀ ਦੀ ਕਿਸਮ ਲਈ ਕਲੀਨਜ਼ਿੰਗ ਟੋਨਿੰਗ ਅਤੇ ਮਾਇਸਚਰਾਈਜ਼ ਕਰਨਾ ਬਹੁਤ ਜਰੂਰੀ ਹੈ

ਵਿਆਹ ਤੋਂ ਪਹਿਲਾਂ ਰੁਟੀਨ ਵਿਚ ਵਿਟਾਮਿਨ ਸੀ ਵਾਲੇ ਉਤਪਾਦਾਂ ਦੀ ਵਰਤੋਂ ਕਰ ਸਕਦੇ ਹੋ

ਖੀਰੇ ਅਤੇ ਸ਼ਹਿਦ ਨੂੰ ਮਿਲਾ ਕੇ ਤੁਸੀਂ ਪੈਕ ਬਣਾ ਕੇ ਚਿਹਰੇ 'ਤੇ ਲਗਾ ਸਕਦੇ ਹੋ

ਇਸ ਦੇ ਨਾਲ ਹੀ ਤੁਸੀਂ ਚਾਹੋ ਤਾਂ ਗੁਲਾਬ ਜਲ ਅਤੇ ਐਲੋਵੇਰਾ ਜੈੱਲ ਦੀ ਵੀ ਵਰਤੋਂ ਕਰ ਸਕਦੇ ਹੋ

Oily Skin ਲਈ ਦਹੀਂ ਵਿੱਚ ਆਟਾ ਮਿਲਾ ਕੇ ਚਿਹਰੇ ਨੂੰ ਲਗਾਓ

ਖੁਸ਼ਕ ਚਮੜੀ ਲਈ ਦੁੱਧ 'ਚ ਆਟਾ ਮਿਲਾ ਕੇ ਲਗਾ ਸਕਦੇ ਹੋ

ਸਾਡੇ ਚਿਹਰੇ ਲਈ ਸਨਸਕ੍ਰੀਨ ਬਹੁਤ ਜ਼ਰੂਰੀ ਹੈ


ਸਨਸਕ੍ਰੀਨ ਨੂੰ ਦਿਨ 'ਚ ਘੱਟ ਤੋਂ ਘੱਟ ਦੋ ਵਾਰ ਜ਼ਰੂਰ ਲਗਾਉਣਾ ਚਾਹੀਦਾ ਹੈ

ਹੋਲਡਿੰਗ ਮਾਇਸਚਰਾਈਜ਼ਰ ਦੀ ਬਜਾਏ HPS ਵਾਲਾ ਮਾਇਸਚਰਾਈਜ਼ਰ ਵੀ ਲਗਾ ਸਕਦੇ ਹੋ।