ਕਿਸ਼ੋਰ ਉਮਰ ਵਿਚ ਰਿਸ਼ਤਿਆਂ ਦੇ ਨਾਲ-ਨਾਲ ਪੜ੍ਹਾਈ ਦੀ ਚਿੰਤਾ ਵਰਗੇ ਕਈ ਵਿਸ਼ੇ ਹੁੰਦੇ ਹਨ, ਜਿਸ ਕਾਰਨ ਬੱਚਿਆਂ ਦੇ ਦਿਮਾਗ 'ਤੇ ਬਹੁਤ ਜ਼ਿਆਦਾ ਤਣਾਅ ਰਹਿੰਦਾ ਹੈ