Smriti Irani On Ask Me Anything: ਸਮ੍ਰਿਤੀ ਇਰਾਨੀ ਇਨ੍ਹੀਂ ਦਿਨੀਂ ਰਾਹੁਲ ਗਾਂਧੀ 'ਤੇ ਫਲਾਇੰਗ ਕਿੱਸ ਦੇ ਦੋਸ਼ਾਂ ਨੂੰ ਲੈ ਕੇ ਚਰਚਾ 'ਚ ਹੈ। ਇਸ ਦੌਰਾਨ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਵੀ ਕਾਫੀ ਚਰਚਾ ਵਿੱਚ ਆ ਗਈ ਹੈ।