ਪਿਛਲੇ ਕਰੀਬ ਤਿੰਨ ਸਾਲਾਂ ਤੋਂ ਇਮਿਊਨਟੀ ਵਧਾਉਣ ਵਾਲੀਆਂ ਦਵਾਈਆਂ ਦਾ ਇਸਤੇਮਾਲ ਤੇਜ਼ੀ ਦੇ ਨਾਲ ਹੋ ਰਿਹਾ ਹੈ।



ਕੋਰੋਨਾ ਕਾਲ ਵਿੱਚ ਲੋਕਾਂ ਨੇ ਇਮਿਊਨਟੀ ਵਧਾਉਣ ਲਈ ਕਈ ਵਿਟਾਮਿਨ ਸਪਲੀਮੈਂਟ ਦਾ ਸੇਵਨ ਕੀਤਾ।



ਸਰਦੀਆਂ ਦੇ ਵਿੱਚ ਬੱਚਿਆਂ ਨੂੰ ਲਾਗ ਵਾਲੀ ਬਿਮਾਰੀਆਂ ਦੇ ਖਤਰਾ ਵੱਧ ਜਾਂਦਾ ਹੈ।



ਜਿਸ ਕਰਕੇ ਬੱਚਿਆਂ ਨੂੰ ਲੈ ਕੇ ਮਾਪਿਆਂ ਦੀ ਚਿੰਤਾ ਵੱਧ ਜਾਂਦੀ ਹੈ।



ਜਾਣੋ ਬੱਚਿਆਂ ਦੀ ਇਮਿਊਨਟੀ ਨੂੰ ਬੂਸਟ ਕਰਨ ਦੇ ਲਈ ਘਰੇਲੂ ਉਪਾਅ



ਬਦਾਮ-ਛੁਹਾਰੇ ਵਾਲਾ ਮਿਲਕ ਸ਼ੇਕ ਦੇਵੋ।



ਹਲਦੀ ਵਾਲੇ ਦੁੱਧ ਦਾ ਸੇਵਨ ਕਰੋ।



ਤੁਲਸੀ-ਅਦਰਕ ਦਾ ਰਸ ਵੀ ਲਾਭਕਾਰੀ ਹੁੰਦਾ ਹੈ।



ਮੁਨੱਕੇ 'ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜਿਸ ਨਾਲ ਸਿਹਤ ਨੂੰ ਲਾਭ ਮਿਲਦੇ ਹਨ।



ਬੱਚਿਆਂ ਨੂੰ ਚੀਨੀ ਦੀ ਬਜਾਏ ਸ਼ਹਿਦ ਵਾਲੇ ਦੁੱਧ ਦਾ ਸੇਵਨ ਕਰਵਾਉ।