ਭੜਕੀ ਭੀੜ ਨੇ ਬਿਹਾਰ, ਉੱਤਰ ਪ੍ਰਦੇਸ਼, ਦਿੱਲੀ, ਪੱਛਮੀ ਬੰਗਾਲ, ਤੇਲੰਗਾਨਾ ਸਮੇਤ 11 ਰਾਜਾਂ ਵਿੱਚ ਹੰਗਾਮਾ ਕੀਤਾ
ਬਿਹਾਰ ਦੇ ਸਮਸਤੀਪੁਰ 'ਚ ਅੱਜ ਸਵੇਰੇ ਸ਼ਰਾਰਤੀ ਅਨਸਰਾਂ ਨੇ ਜੰਮੂ-ਤਵੀ-ਗੁਹਾਟੀ ਐਕਸਪ੍ਰੈਸ ਟਰੇਨ ਨੂੰ ਅੱਗ ਲਗਾ ਦਿੱਤੀ
ਟਰੇਨ ਦੀਆਂ ਦੋ ਬੋਗੀਆਂ ਸੜ ਕੇ ਸੁਆਹ ਹੋ ਗਈਆਂ
ਯੂਪੀ ਦੇ ਬਲੀਆ 'ਚ ਨੌਜਵਾਨਾਂ ਦੀ ਭੀੜ ਨੇ ਹੰਗਾਮਾ ਕੀਤਾ ਅਤੇ ਕਈ ਟਰੇਨਾਂ ਦੀ ਭੰਨਤੋੜ ਕੀਤੀ