ਸੋਨਾਕਸ਼ੀ ਸਿਨਹਾ ਹੁਣ ਕਾਫੀ ਫਿੱਟ ਨਜ਼ਰ ਆ ਰਹੀ ਹੈ



ਪਰ ਇੱਕ ਸਮਾਂ ਸੀ ਜਦੋਂ ਸੋਨਾਕਸ਼ੀ ਕਾਫੀ ਹੈਲਦੀ ਹੁੰਦੀ ਸੀ



ਫਿਲਮਾਂ 'ਚ ਆਉਣ ਤੋਂ ਪਹਿਲਾਂ ਸੋਨਾਕਸ਼ੀ ਦਾ ਭਾਰ 90 ਕਿਲੋ ਸੀ



ਸੋਨਾਕਸ਼ੀ ਸਿਨਹਾ ਨੇ ਆਪਣੇ ਡੈਬਿਊ ਤੋਂ ਪਹਿਲਾਂ 30 ਕਿੱਲੋ ਭਾਰ ਘਟਾਇਆ ਸੀ



ਜਿੰਮ ਜਾਣਾ ਜਾਂ ਵਰਕਆਊਟ ਕਰਨਾ ਸੋਨਾਕਸ਼ੀ ਲਈ ਕੋਈ ਆਸਾਨ ਕੰਮ ਨਹੀਂ ਸੀ



ਜਿੰਮ ਜਾਣ ਦੀ ਬਜਾਏ ਸੋਨਾਕਸ਼ੀ ਨੇ ਸਾਈਕਲਿੰਗ ਦੇ ਨਾਲ-ਨਾਲ ਯੋਗ ਅਤੇ ਦੌੜ ਨੂੰ ਆਪਣੀ ਰੁਟੀਨ ਵਿੱਚ ਸ਼ਾਮਲ ਕੀਤਾ



ਸੋਨਾਕਸ਼ੀ ਨੇ ਆਪਣਾ ਰੁਟੀਨ ਨਿਯਮਿਤ ਰੱਖ ਕੇ ਖੁਦ ਨੂੰ ਫਿੱਟ ਬਣਾਇਆ ਹੈ



ਸੋਨਾਕਸ਼ੀ ਸਿਨਹਾ ਵੇਟ ਟ੍ਰੇਨਿੰਗ ਲਈ ਜਿਮ ਜਾਂਦੀ ਸੀ



ਸੋਨਾਕਸ਼ੀ ਸਿਨਹਾ ਦਿਨ ਭਰ ਬਹੁਤ ਜ਼ਿਆਦਾ ਲਿਕਿਡ ਦਾ ਇਸਤੇਮਾਲ ਕਰਦੀ ਸੀ



ਸੋਨਾਕਸ਼ੀ ਹੈਵੀ ਭੋਜਨ ਦੀ ਬਜਾਏ ਕੁੱਝ ਕੁੱਝ ਦੇਰ 'ਚ ਖਾਣਾ ਪਸੰਦ ਕਰਦੀ ਹੈ