ਸੋਨਾਕਸ਼ੀ ਸਿਨਹਾ ਦਾ ਦਿਖਿਆ ਹੁਣ ਤੱਕ ਦਾ ਸਭ ਤੋਂ ਵੱਖਰਾ ਲੁੱਕ ਨਵੇਂ ਲੁੱਕ 'ਚ ਸੋਨਾਕਸ਼ੀ ਨੂੰ ਪਛਾਨਣਾ ਮੁਸ਼ਕਲ ਅਦਾਕਾਰਾ ਨੇ ਗ੍ਰੇ ਵਾਲਾਂ 'ਚ ਕਰਵਾਇਆ ਫੋਟੋਸ਼ੂਟ ਬਾਰਬੀ ਡੌਲ ਲੁੱਕ ਦੇਖ ਫੈਨਜ਼ ਹੋਏ ਹੈਰਾਨ ਸਿਰ ਤੋਂ ਪੈਰਾਂ ਤੱਕ ਸਿਲਵਰ ਕਲਰ 'ਚ ਦਿਖੀ ਸੋਨਾਕਸ਼ੀ ਫੈਨਜ਼ ਨੇ ਇਸ ਲੁੱਕ ਦੀ ਕੀਤੀ ਤਾਰੀਫ ਆਪਣੀ ਅਦਾਕਾਰੀ ਲਈ ਜਾਣੀ ਜਾਂਦੀ ਹੈ ਅਦਾਕਾਰਾ ਆਏ ਦਿਨ ਆਪਣੇ ਫੈਨਜ਼ ਲਈ ਗਲੈਮਰਸ ਫੋਟੋਜ਼ ਕਰਦੀ ਰਹਿੰਦੀ ਹੈ ਸ਼ੇਅਰ ਅਦਾਕਾਰਾ ਦਾ ਦਿਖਿਆ ਅਲੱਗ ਰੂਪ ਹਰ ਆਊਟਫਿਟ 'ਚ ਪਿਆਰੀ ਲੱਗਦੀ ਹੈ ਅਦਾਕਾਰਾ ਇੰਡੀਅਨ ਲੁੱਕ 'ਚ ਕਹਿਰ ਬਰਸਾਉਂਦੀ ਹੈ ਅਦਾਕਾਰਾ ਸੋਨਾਕਸ਼ੀ ਦਾ ਕਿਲਰ ਲੁੱਕ