ਹਾਲ ਹੀ `ਚ ਸੋਨਮ ਬਾਜਵਾ ਨੇ ਫ਼ੋਟੋਸ਼ੂਟ ਕਰਾਇਆ, ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਫ਼ੈਨਜ਼ ਨਾਲ ਸਾਂਝੀਆਂ ਕੀਤੀਆਂ।
ਤਸਵੀਰਾਂ `ਚ ਸੋਨਮ ਦਾ ਸਾਦਗ਼ੀ ਭਰਿਆ ਅੰਦਾਜ਼ ਦੇਖਿਆ ਜਾ ਸਕਦਾ ਹੈ
ਫ਼ੈਨਜ਼ ਉਨ੍ਹਾਂ ਦੀਆਂ ਤਸਵੀਰਾਂ ਤੋਂ ਅੱਖਾਂ ਨਹੀਂ ਹਟਾ ਪਾ ਰਹੇ
ਫ਼ੋਟੋ `ਚ ਬਾਜਵਾ ਨੇ ਕੈਪਸ਼ਨ ਲਿਖੀ, ਜਦੋਂ ਮੀਂਹ ਪੈਂਦਾ ਹੈ, ਤਾਂ ਮੈਨੂੰ ਖਿੜਕੀ `ਚ ਬਹਿਣਾ ਬੇਹੱਦ ਪਸੰਦ ਹੈ
ਰਵਾਇਤੀ ਪੰਜਾਬੀ ਪਹਿਰਾਵਾ ਸੋਨਮ ਬਾਜਵਾ ਦੀ ਪਹਿਲੀ ਪਸੰਦ ਹੈ
ਸੋਨਮ ਬਾਜਵਾ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੀ ਹੈ
ਉਹ ਆਪਣੇ ਨਾਲ ਫ਼ੋਟੋਜ਼ ਤੇ ਵੀਡੀਓਜ਼ ਆਪਣੇ ਫ਼ੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ
ਇਸ ਲਈ ਹੀ ਉਹ ਹਰ ਦੂਜੇ ਫ਼ੋਟੋਸ਼ੂਟ `ਚ ਰਵਾਇਤੀ ਪਹਿਰਾਵੇ `ਚ ਨਜ਼ਰ ਆਉਂਦੀ ਹੈ
ਪਿਛਲੇ ਦਿਨੀਂ ਸੋਨਮ ਬਾਜਵਾ ਦੀ ਫ਼ਿਲਮ ਸ਼ੇਰ ਬੱਗਾ ਰਿਲੀਜ਼ ਹੋਈ
ਫ਼ਿਲਮ ਦੀ ਸੋਨਮ ਨੇ ਖੂਬ ਪ੍ਰਮੋਸ਼ਨ ਕੀਤੀ, ਬਾਵਜੂਦ ਇਸ ਦੇ ਇਹ ਫ਼ਿਲਮ ਕੋਈ ਖਾਸ ਕਮਾਲ ਨਹੀਂ ਕਰ ਸਕੀ
ਇਸ ਫ਼ਿਲਮ ਉਹ ਐਮੀ ਵਿਰਕ ਦੇ ਨਾਲ ਨਜ਼ਰ ਆਈ ਸੀ