ਤੁਸੀਂ ਅਦਾਕਾਰਾ ਸੋਨਾਕਸ਼ੀ ਸਿਨਹਾ ਤੋਂ ਪ੍ਰੇਰਨਾ ਲੈ ਕੇ ਨੇਲ ਆਰਟ ਕਰਵਾ ਸਕਦੇ ਹੋ। ਸੋਨਾਕਸ਼ੀ ਸਿਨਹਾ ਦੇ ਇਨ੍ਹਾਂ ਨਹੁੰਆਂ ਦੀ ਤਰ੍ਹਾਂ, ਤੁਸੀਂ ਪਾਰਟੀ 'ਤੇ ਜਾਣ ਲਈ ਡਿਜ਼ਾਈਨ ਵੀ ਕਰਵਾ ਸਕਦੇ ਹੋ।
ਹਰ ਕੁੜੀ ਆਪਣੇ ਹੱਥਾਂ ਨੂੰ ਖੂਬਸੂਰਤ ਬਣਾਉਣਾ ਚਾਹੁੰਦੀ ਹੈ। ਅੱਜ-ਕੱਲ੍ਹ ਨੇਲ ਆਰਟ ਦਾ ਵੀ ਬਹੁਤ ਰੁਝਾਨ ਹੈ। ਜਿਸ ਨੂੰ ਕੁੜੀਆਂ ਬਹੁਤ ਜ਼ਿਆਦਾ ਅਪਣਾ ਰਹੀਆਂ ਹਨ। ਔਰਤਾਂ ਆਪਣੇ ਨਹੁੰਆਂ 'ਤੇ ਵੱਖ-ਵੱਖ ਰੰਗਾਂ ਅਤੇ ਡਿਜ਼ਾਈਨਾਂ ਵਿਚ ਨੇਲ ਆਰਟਸ ਕਰਵਾਉਂਦੀਆਂ ਹਨ।