ਕੁਝ ਖਾਣ-ਪੀਣ ਦੀਆਂ ਚੀਜ਼ਾਂ ਹਨ ਜੋ ਦੁਬਈ ਹਵਾਈ ਅੱਡੇ 'ਤੇ ਨਹੀਂ ਲਿਜਾਈਆਂ ਜਾ ਸਕਦੀਆਂ। ਇਨ੍ਹਾਂ ਚੀਜ਼ਾਂ ਵਿੱਚ ਹਰਬਲ, ਤੰਬਾਕੂ, ਭੁੱਕੀ, ਪਾਊਡਰ, ਸੁਪਾਰੀ ਦੇ ਪੱਤੇ, ਕੁਝ ਜੜ੍ਹੀਆਂ ਬੂਟੀਆਂ ਸ਼ਾਮਲ ਹਨ। ਇਨ੍ਹਾਂ ਚੀਜ਼ਾਂ ਨੂੰ ਗਲਤੀ ਨਾਲ ਵੀ ਏਅਰਪੋਰਟ 'ਤੇ ਨਾ ਲੈ ਜਾਓ। ਫਲਾਈਟ 'ਚ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਜਾਣਾ ਵੀ ਕਾਨੂੰਨੀ ਅਪਰਾਧ ਮੰਨਿਆ ਜਾਂਦਾ ਹੈ।