ਸੋਨਾਲੀ ਬੇਂਦਰੇ ਭਾਵੇਂ ਹੀ ਸਕ੍ਰੀਨ 'ਤੇ ਪਹਿਲਾਂ ਵਾਂਗ ਐਕਟਿਵ ਨਾ ਹੋਵੇ ਪਰ ਇਸ ਨਾਲ ਉਨ੍ਹਾਂ ਦੀ ਲੋਕਪ੍ਰਿਅਤਾ 'ਤੇ ਕੋਈ ਅਸਰ ਨਹੀਂ ਪਿਆ। ਅਦਾਕਾਰਾ ਸੋਸ਼ਲ ਮੀਡੀਆ 'ਤੇ ਆਪਣੀਆਂ ਖੂਬਸੂਰਤ ਯਾਦਾਂ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।