ਸੋਨਮ ਬਾਜਵਾ ਆਪਣੇ ਬੋਲਡ ਤੇ ਹੌਟ ਲੁੱਕ ਦਿਖਾ ਕੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ

ਅਦਾਕਾਰਾ ਨੇ ਹਾਲ ਹੀ 'ਚ ਹੋਏ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ

ਉਨ੍ਹਾਂ ਦੇ ਰਵਾਇਤੀ ਅਵਤਾਰ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਧੜਕਣ ਵਧ ਗਈ ਹੈ

ਸੋਨਮ ਨੇ ਸਲਵਾਰ ਸੂਟ ਪਾ ਕੇ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਉਸ ਦੇ ਗਲੈਮਰਸ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ

ਸੋਨਮ ਪਿੰਕ ਕਲਰ ਦਾ ਸੂਟ ਪਾਇਆ ਹੋਇਆ ਹੈ, ਜਿਸ 'ਚ ਉਹ ਕਾਫੀ ਕਿਲਰ ਲੱਗ ਰਹੀ ਹੈ

ਓਪਨ ਹੇਅਰ, ਈਅਰਰਿੰਗਸ, ਕਜਰਾਰੀ ਅੱਖਾਂ ਤੇ ਘੱਟ ਮੇਕਅੱਪ ਨਾਲ ਸੋਨਮ ਨੇ ਆਪਣੇ ਲੁੱਕ ਨੂੰ ਪੂਰਾ ਕੀਤਾ

ਸੋਨਮ ਆਪਣੇ ਲੁੱਕਸ ਦੇ ਨਾਲ ਆਪਣੀ ਐਕਟਿੰਗ ਕਰਕੇ ਵੀ ਲੋਕਾਂ 'ਚ ਲਾਈਮਲਾਈਟ 'ਚ ਰਹਿੰਦੀ ਹੈ

ਸੋਨਮ ਬਾਜਵਾ ਨੇ ਕਾਤਲ ਅੱਖਾਂ ਨਾਲ ਪੋਜ਼ ਦਿੰਦੇ ਹੋਏ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਖੰਜਕ ਚਲਾ ਦਿੱਤਾ ਹੈ

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤੇ ਕੁਝ ਘੰਟੇ ਹੋਏ ਹਨ ਤੇ ਹੁਣ ਤੱਕ 1 ਲੱਖ ਤੋਂ ਜ਼ਿਆਦਾ ਲਾਈਕ ਆ ਚੁੱਕੇ ਹਨ