ਪੰਜਾਬੀ ਸਿਨੇਮਾ ਦੀ ਖੂਬਸੂਰਤ ਮਾਡਲ ਅਤੇ ਅਦਾਕਾਰਾ ਹੈ ਸੋਨਮ ਬਾਜਵਾ ਸੋਨਮ ਦਾ ਨਾਂ ਇੰਡਸਟਰੀ ਦੀਆਂ ਬੋਲਡ ਅਦਾਕਾਰਾਂ ਦੀ ਸੂਚੀ 'ਚ ਸ਼ਾਮਲ ਹੈ ਮਨਮੋਹਕ ਅਦਾਕਾਰੀ ਦੇ ਦੀਵਾਨੇ ਨੇ ਫੈਨਜ਼ ਸੋਨਮ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਆਪਣੀਆਂ ਹੌਟ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ ਬੋਲਡ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ ਸੋਨਮ ਟ੍ਰਡੀਸ਼ਨਲ ਹੋਵੇ ਜਾਂ ਵੈਸਟਰਨ ਅਦਾਕਾਰਾ ਦਾ ਹਰ ਲੁੱਕ ਫੈਨਜ਼ ਨੂੰ ਆਉਂਦਾ ਹੈ ਪਸੰਦ ਇੱਕ ਵਾਰ ਫਿਰ ਸੋਨਮ ਨੇ ਆਪਣੇ ਹੌਟ ਅਤੇ ਸਿਜ਼ਲਿੰਗ ਲੁੱਕ ਦੀਆਂ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਸੋਨਮ ਹਲਕੇ ਨੀਲੇ ਰੰਗ ਦੀ ਟੂ ਪੀਸ ਡਰੈੱਸ 'ਚ ਨਜ਼ਰ ਆ ਰਹੀ ਹੈ ਇਸ ਲੁੱਕ 'ਚ ਸੋਨਮ ਨੇ ਹਲਕੇ ਮੇਕਅੱਪ ਦੇ ਨਾਲ ਆਪਣੇ ਵਾਲਾਂ 'ਚ ਬਨ ਬਣਾਇਆ ਹੈ ਹਰ ਤਸਵੀਰ 'ਚ ਸੋਨਮ ਦੇ ਵੱਖ-ਵੱਖ ਪੋਜ਼ ਨਜ਼ਰ ਆ ਰਹੇ ਹਨ ਉਹਨਾਂ ਦੇ ਫੈਨ ਉਹਨਾਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ