ਪੰਜਾਬੀ ਅਦਾਕਾਰਾ ਸੋਨਮ ਬਾਜਵਾ ਆਪਣੀ ਅਦਾਕਾਰੀ ਦੇ ਨਾਲ-ਨਾਲ ਹੌਟਨੇਸ ਲਈ ਵੀ ਜਾਣੀ ਜਾਂਦੀ ਹੈ।



ਸੋਨਮ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੇ ਜਰਿਏ ਫੈਨਜ਼ ਵਿੱਚ ਹਮੇਸ਼ਾ ਐਕਟਿਵ ਰਹਿੰਦੀ ਹੈ। ਜੋ ਆਪਣੀਆਂ ਖੂਬਸੂਰਤ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।



ਹਾਲ ਹੀ ਵਿੱਚ ਅਦਾਕਾਰਾ ਵੱਲੋਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਉੱਪਰ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆ ਗਈਆਂ ਹਨ।



ਜਿਨ੍ਹਾਂ ਨੂੰ ਦੇਖ ਤੁਸੀ ਵੀ ਆਪਣੀਆਂ ਨਜ਼ਰਾਂ ਨਹੀਂ ਹਟਾ ਸਕੋਗੇ।



ਫਿਲਮ ਗੁੱਡੀਆਂ ਪਟੋਲੇ ਉਸਦੇ ਕਰੀਅਰ ਵਿੱਚ ਇੱਕ ਮੋੜ ਵਜੋਂ ਕੰਮ ਕਰਦੀ ਹੈ।



ਉਸਨੇ ਵੱਖ-ਵੱਖ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਸਾਨੂੰ ਆਪਣੇ ਅੰਦਾਜ਼ ਨਾਲ ਹੈਰਾਨ ਕਰ ਦਿੱਤਾ ਹੈ।



ਉਹ ਸਭ ਤੋਂ ਹੌਟ ਅਤੇ ਆਕਰਸ਼ਕ ਦਿਵਾ ਹੈ ਅਤੇ ਗਲੈਮਰਸ ਦਿਖਦੀ ਹੈ।



ਦਿਵਾ ਨੇ ਸਭ ਤੋਂ ਹੌਟ ਤਸਵੀਰ ਪੋਸਟ ਕੀਤੀਆਂ ਹਨ ਜਿਨ੍ਹਾਂ ਨੂੰ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।



ਸੋਨਮ ਬਾਜਵਾ ਜਿੰਨੀ ਵੈਸਟਰਨ ਸਟਾਇਲ ਦੇ ਕੱਪੜਿਆਂ 'ਚ ਹੌਟ ਲੱਗਦੀ ਹੈ, ਉਨੀਂ ਹੀ ਉਹ ਸਾੜੀ ;ਚ ਖੂਬਸੂਰਤ ਲਗਦੀ ਹੈ



ਸੋਨਮ ਬਾਜਵਾ ਨੇ ਹਾਲ ਹੀ ਆਪਣੀਆਂ ਸਾੜੀ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਤਾਂ ਫੈਨਜ਼ ਦੀਵਾਨੇ ਹੋ ਗਏ ਸੀ