ਸੋਨਮ ਬਾਜਵਾ ਦੀਆਂ ਤਾਜ਼ਾ ਤਸਵੀਰਾਂ ਨੇ ਇੱਕ ਵਾਰ ਫਿਰ ਇੰਟਰਨੈੱਟ 'ਤੇ ਸਨਸਨੀ ਮਚਾ ਦਿੱਤੀ ਹੈ

ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਦਾ ਹੌਟ ਲੁੱਕ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ

ਅਭਿਨੇਤਰੀ ਸੋਨਮ ਬਾਜਵਾ ਨੇ ਰੈੱਡ ਕਲਰ ਦੀ ਬੈਕਲੈੱਸ ਡਰੈੱਸ ਪਾਈ ਹੋਈ ਹੈ

ਜਿਸ 'ਚ ਉਹ ਬੇਹੱਦ ਸੈਕਸੀ ਲੁੱਕ ਦਿੰਦੀ ਹੋਈ ਆਪਣੀ ਪਿੱਠ ਨੂੰ ਫਲਾਂਟ ਕਰ ਰਹੀ ਹੈ

ਇਨ੍ਹਾਂ ਤਸਵੀਰਾਂ 'ਚ ਸੋਨਮ ਬਾਜਵਾ ਕੈਮਰੇ ਦੇ ਸਾਹਮਣੇ ਸ਼ਾਵਰ ਲੈਂਦੀ ਨਜ਼ਰ ਆ ਰਹੀ ਹੈ

ਅਦਾਕਾਰਾ ਸੋਨਮ ਬਾਜਵਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਤਸਵੀਰਾਂ ਪੋਸਟ ਕੀਤੀਆਂ ਹਨ

ਸੋਨਮ ਬਾਜਵਾ ਆਪਣੇ ਹੌਟ ਤੇ ਬੋਲਡ ਪਹਿਰਾਵੇ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ

ਪ੍ਰਸ਼ੰਸਕ ਸੋਨਮ ਬਾਜਵਾ ਦੀਆਂ ਤਸਵੀਰਾਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ

ਇਨ੍ਹਾਂ ਤਸਵੀਰਾਂ 'ਚ ਉਸ ਦੀ ਬੋਲਡਨੈੱਸ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਹੀ ਹੈ

ਅਦਾਕਾਰਾ ਇਸ ਤੋਂ ਪਹਿਲਾਂ ਵੀ ਕਈ ਵਾਰ ਆਪਣੇ ਸਿਜ਼ਲਿੰਗ ਲੁੱਕ ਦੀ ਝਲਕ ਦਿਖਾ ਚੁੱਕੀ ਹੈ