Sonam Bajwa Photos: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੱਕ ਵਾਰ ਫਿਰ ਰਵਾਇਤੀ ਲੁੱਕ ਵਿੱਚ ਨਜ਼ਰ ਆ ਰਹੀ ਹੈ।

ਅਦਾਕਾਰਾ ਨੇ ਹਰੇ ਰੰਗ ਦੇ ਸੂਟ ਵਿੱਚ ਆਪਣੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ, ਦੇਖੋ ਤਸਵੀਰਾਂ...

ਪੰਜਾਬ ਦੀ ਖੂਬਸੂਰਤ ਅਤੇ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਜਿੰਦ ਮਾਹੀ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ।

ਇਸ ਦੌਰਾਨ ਉਨ੍ਹਾਂ ਦਾ ਰਵਾਇਤੀ ਲੁੱਕ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲਿਆ ਹੈ।

ਇਸ ਦੌਰਾਨ ਉਨ੍ਹਾਂ ਦਾ ਰਵਾਇਤੀ ਲੁੱਕ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲਿਆ ਹੈ।

ਅਦਾਕਾਰਾ ਦੇ ਇਸ ਲੁੱਕ ਨੇ ਇੱਕ ਵਾਰ ਫਿਰ ਇੰਟਰਨੈੱਟ ਦਾ ਪਾਰਾ ਵਧਾ ਦਿੱਤਾ ਹੈ।

ਅਦਾਕਾਰਾ ਦੇ ਇਸ ਲੁੱਕ ਨੇ ਇੱਕ ਵਾਰ ਫਿਰ ਇੰਟਰਨੈੱਟ ਦਾ ਪਾਰਾ ਵਧਾ ਦਿੱਤਾ ਹੈ।

ਦਰਅਸਲ, ਸੋਨਮ ਬਾਜਵਾ ਹਰ ਸਮੇਂ ਆਪਣੀ ਸਾਦਗੀ ਨਾਲ ਸਾਰਿਆਂ ਨੂੰ ਦੀਵਾਨਾ ਬਣਾਈ ਰੱਖਦੀ ਹੈ।

ਰਵਾਇਤੀ ਲੁੱਕ 'ਚ ਉਹਨਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲੱਗ ਜਾਂਦੇ ਹਨ।

ਰਵਾਇਤੀ ਲੁੱਕ 'ਚ ਉਹਨਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲੱਗ ਜਾਂਦੇ ਹਨ।

ਇਸ ਤਸਵੀਰ ਵਿੱਚ ਹਰੇ ਰੰਗ ਦੇ ਸੂਟ 'ਚ ਪੋਜ਼ ਦਿੰਦੀ ਹੋਈ ਸੋਨਮ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਇਸ ਤਸਵੀਰ ਵਿੱਚ ਹਰੇ ਰੰਗ ਦੇ ਸੂਟ 'ਚ ਪੋਜ਼ ਦਿੰਦੀ ਹੋਈ ਸੋਨਮ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਸੋਨਮ ਨੇ ਆਪਣੇ ਹੱਥਾਂ ਵਿੱਚ ਹਰੀਆਂ ਚੂੜੀਆਂ ਅਤੇ ਕੰਨਾਂ ਵਿੱਚ ਵੱਡੇ ਝੁਮਕਿਆਂ ਨਾਲ ਆਪਣਾ ਲੁੱਕ ਪੂਰਾ ਕੀਤਾ।

ਸੋਨਮ ਸੋਸ਼ਲ ਮੀਡੀਆ ਉੱਤੇ ਕਾਫੀ ਐਕਵਿਟ ਰਹਿੰਦੀ ਹੈ। ਇੰਨੀ ਦਿਨੀ ਸੋਨਮ ਆਪਣੀ ਆਉਣ ਵਾਲੀ ਫਿਲਮ ਨੂੰ ਲੈ ਕੇ ਕਾਫੀ ਚਰਚਾ ਵਿੱਚ ਹੈ।