ਸੋਨਮ ਕਪੂਰ ਤੇ ਆਨੰਦ ਅਹੂਜਾ ਦੀ ਵਿਆਹ ਨੂੰ ਚਾਰ ਸਾਲ ਹੋ ਗਏ ਇੰਟਰਨੈੱਟ 'ਤੇ ਕਪਲ ਦੇ ਲਵੀ ਡਵੀ ਮੂਮੈਂਟਸ ਅਕਸਰ ਦੇਖਣ ਨੂੰ ਮਿਲਦੇ ਹਨ ਫਿਲਮ ਪ੍ਰੇਮ ਰਤਨ ਧਨ ਪਾਓ ਦੌਰਾਨ ਦੋਨੋਂ ਕਰੀਬ ਆਏ ਸੀ ਸਾਲ 2018 'ਚ ਬਿਜਨੈੱਸਮੈਨ ਆਨੰਦ ਆਹੂਜਾ ਨਾਲ ਸੋਨਮ ਨੇ ਕੀਤਾ ਸੀ ਵਿਆਹ ਵਿਆਹ ਤੋਂ ਬਾਅਦ ਸੋਨਮ ਪਤੀ ਨਾਲ ਵਿਦੇਸ਼ 'ਚ ਹੈ ਵਿਆਹ ਦੀ ਚੌਥੀ ਵਰ੍ਹੇਗੰਢ 'ਤੇ ਸੋਨਮ ਨੇ ਖੂਬਸੂਰਤ ਪੋਸਟ ਕੀਤਾ ਆਨੰਦ ਅਹੂਜਾ ਨੇ ਵਿਆਹ ਤੋਂ ਪਹਿਲਾਂ 2 ਸਾਲ ਦੀ ਡੇਟਿੰਗ ਦਾ ਜ਼ਿਕਰ ਕੀਤਾ ਦੋਵੇਂ ਦੀ ਜੋੜੀ ਫੈਨਜ਼ ਨੂੰ ਖੂਬ ਪਸੰਦ ਆਉਂਦੀ ਹੈ ਦੋਵਾਂ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ ਸੋਨਮ ਕਪੂਰ ਨੇ ਹਾਲ ਹੀ 'ਚ ਆਪਣੀ ਪ੍ਰੈਗਨੈਂਸੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸੀ