ਸੋਫ਼ੀ ਚੌਧਰੀ ਦੀਆਂ ਅਦਾਵਾਂ ਦੇਖ ਫ਼ੈਨਜ ਦੇ ਛੁਟੇ ਪਸੀਨੇ।

ਫ਼ੈਨਜ ਵਿੱਚ ਛਾਇਆ ਸੋਫ਼ੀ ਦਾ ਗਲੈਮਰਸ ਅਵਤਾਰ ।

ਫੈਨਜ਼ ਨੂੰ ਵੀ ਸੌਫੀ ਦੀ ਹਰ ਤਸਵੀਰਪਸੰਦ ਆਉਂਦੀ ਹੈ।

ਉਸਦਾ ਲੁੱਕ ਕਾਫ਼ੀ ਸਟਾਈਲਿਸ਼ ਰਹਿੰਦਾ ਹੈ।

ਇਸ ਫੋਟੋ ਵਿੱਚ ਅਦਾਕਾਰਾ ਨੇ ਢਾਹਿਆ ਕਹਿਰ

ਸੋਫੀ ਦਾ ਇਹ ਅੰਦਾਜ਼ ਦੇਖ ਫੈਨਜ਼ ਹੋਏ ਕਾਫੀ ਹੈਰਾਨ

ਸੋਫੀ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ

ਸੋਫੀ ਦੀ ਇਹ ਤਸਵੀਰ ਇੰਸਟਾਗ੍ਰਾਮ 'ਤੇ ਵਾਇਰਲ ਹੋਈ ਸੀ

ਸੋਫੀ ਦਾ ਇੰਸਟਾਗ੍ਰਾਮ ਗਲੈਮਰਸ ਫੋਟੋਆਂ ਨਾਲ ਭਰਿਆ ਹੋਇਆ ਹੈ

ਸੋਫੀ ਦੇ ਫ਼ੈਨਜ ਵੀ ਇਸ ਅਵਤਾਰ 'ਚ ਦੇਖਣਾ ਕਰਦੇ ਹਨ ਪਸੰਦ ।