ਦਰਅਸਲ ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ ਜਿਸਦੀ ਸਾਦਗੀ ਅਤੇ ਖੂਬਸੂਰਤੀ ਦੇ ਫੈਨਸ ਕਾਇਲ ਹਨ
ਹਾਲ ਹੀ 'ਚ ਸਰਗੁਣ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੈਜ਼ੂਅਲ ਲੁੱਕ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ
ਸਰਗੁਣ ਪਾਰਕ ਦੇ ਸਾਹਮਣੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਤੇ ਉਸ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ
ਤਾਜ਼ਾ ਸ਼ੇਅਰ ਕੀਤੀਆਂ ਤਸਵੀਰਾਂ 'ਚ ਸਰਗੁਣ ਗ੍ਰੀਨ ਕਲਰ ਸਵੈਟ ਸ਼ਰਟ ਅਤੇ ਬਲੂ ਜੀਨਸ ਨਾਲ ਵਾਈਟ ਐਂਡ ਰੈੱਡ ਸਨੀਕਰਸ 'ਚ ਨਜ਼ਰ ਆਈ