ਸਾਦਗੀ ਭਰੇ ਅੰਦਾਜ਼ 'ਚ ਦਿਲ ਚੁਰਾ ਰਹੀ ਹੈ ਅਨੁਸ਼ਕਾ ਸੇਨ ਘੱਟ ਉਮਰ 'ਚ ਅਦਾਕਾਰਾ ਨੇ ਬਣਾ ਲਈ ਹੈ ਤਗੜੀ ਫੈਨ ਫੌਲੋਇੰਗ ਆਪਣੇ ਸਟਾਈਲਿਸ਼ ਲੁੱਕਸ ਨਾਲ ਲੋਕਾਂ ਦਾ ਖਿੱਚਦੀ ਹੈ ਧਿਆਨ ਆਪਣੇ ਸਟਾਈਲਿਸ਼ ਲੁੱਕਸ ਨਾਲ ਲੋਕਾਂ ਦਾ ਖਿੱਚਦੀ ਹੈ ਧਿਆਨ ਖਿਲਖਿਲਾਉਂਦੀ ਮੁਸਕਾਨ ਲੱਗੀ ਬੇਹੱਦ ਪਿਆਰੀ ਕੰਨਾਂ 'ਚ ਸਿਲਵਰ ਇਅਰਿੰਗਜ਼ ਉਹਨਾਂ ਦੇ ਲੁੱਕ ਨੂੰ ਲਗਾ ਰਹੀ ਹੈ ਚਾਰ ਚੰਦ ਨੋ ਮੇਕਅੱਪ ਲੁੱਕ ਅਤੇ ਸਿਰਫ ਬਿੰਦੀ 'ਚ ਅਨੁਸ਼ਕਾ ਲੱਗੀ ਖੂਬਸੂਰਤ ਅਨੁਸ਼ਕਾ ਸੇਨ ਦੀਆ ਲਹਿਰਾਉਂਦੀਆਂ ਅਦਾਵਾਂ ਸਿੰਪਲ ਲੁੱਕ 'ਚ ਕਰ ਰਹੀ ਫੈਨਜ਼ ਨੂੰ ਕਾਇਲ ਹਰ ਅੰਦਾਜ਼ 'ਚ ਖੂਬਸੂਰਤ ਲੱਗਦੀ ਹੈ ਅਦਾਕਾਰਾ