ਦੀਆ ਮਿਰਜ਼ਾ ਰਿਅਲ ਲਾਈਫ 'ਚ ਬਹੁਤ ਖੂਬਸੂਰਤ ਹੈ ।

ਟ੍ਰੇਡਿਸ਼ਨਲ ਲੁੱਕ 'ਚ ਪਸੰਦ ਆਉਂਦਾ ਹੈ ਉਨ੍ਹਾਂ ਦਾ ਹਰ ਲੁੱਕ

ਦੀਆ ਮਿਰਜ਼ਾ ਦੇ ਟ੍ਰੇਡਿਸ਼ਨਲ ਲੁੱਕ ਨੇ ਚੁਰਾਇਆ ਫ਼ੈਨਜ ਦਾ ਦਿਲ

ਦੀਜਾ ਮਿਰਜ਼ਾ ਨੇ ਇਨ੍ਹੀਂ ਦਿਨੀਂ ਫਿਲਮਾਂ ਤੋਂ ਦੂਰੀ ਬਣਾ ਰੱਖੀ ਹੈ।

ਹਰ ਰੋਜ਼ ਉਸ ਦੇ ਨਵੇਂ ਨਵੇਂ ਰੂਪ ਦੇਖਣ ਨੂੰ ਮਿਲ ਜਾਂਦੇ ਹਨ।

ਦੀਆ ਦੀਆਂ ਸਾਰੀਆਂ ਤਸਵੀਰਾਂ ਖੂਬਸੂਰਤ ਹੁੰਦੀਆਂ ਹਨ

ਦੀਆ ਮਿਰਜ਼ਾ ਸਾੜ੍ਹੀ 'ਚ ਕਾਫੀ ਵੱਖਰੀ ਨਜ਼ਰ ਆ ਰਹੀ ਹੈ

ਦੀਆ ਦਾ ਇਹ ਭਾਰਤੀ ਲੁੱਕ ਫ਼ੈਨਜ ਨੂੰ ਕਾਫੀ ਪਸੰਦ ਆਇਆ।

ਦੀਆ ਦਾ ਇਹ ਲੁੱਕ ਬੇਹੱਦ ਖੂਬਸੂਰਤ ਹੈ

ਇਹ ਆਊਟਫਿਟ ਸੱਚਮੁੱਚ ਖ਼ੂਬ ਫਬ ਰਿਹਾ ਹੈ