ਰੂਪਾਲੀ ਗਾਂਗੁਲੀ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਖੂਬਸੂਰਤ ਲੱਗ ਰਹੀ ਹੈ।

ਰੂਪਾਲੀ ਗਾਂਗੁਲੀ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਜਿਸ 'ਚ ਉਹ ਖੂਬਸੂਰਤ ਲੱਗ ਰਹੀ ਹੈ

ਹਾਲਾਂਕਿ ਇਸ ਫੋਟੋ 'ਚ ਰੂਪਾਲੀ ਗਾਂਗੁਲੀ ਸਾਦੇ ਸੂਟ 'ਚ ਨਜ਼ਰ ਆ ਰਹੀ ਹੈ

ਪਰ ਉਸਦੀ ਪਿਆਰੀ ਮੁਸਕਰਾਹਟ ਨੇ ਸੁੰਦਰਤਾ ਨੂੰ ਹੋਰ ਵਧਾ ਦਿੱਤਾ ਹੈ

ਰੁਪਾਲੀ ਗਾਂਗੁਲੀ ਕੋਈ ਵੀ ਆਊਟਫਿਟ ਕਿਉਂ ਨਾ ਪਹਿਨੇ, ਇਸ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰਦੇ ਹਨ

ਰੂਪਾਲੀ ਗਾਂਗੁਲੀ ਦੇ ਪ੍ਰਸ਼ੰਸਕ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ

ਦੂਜੇ ਪਾਸੇ ਰੁਪਾਲੀ ਵੀ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਦਾ ਕੋਈ ਮੌਕਾ ਨਹੀਂ ਗਵਾਉਂਦੀ

ਹਾਲਾਂਕਿ ਰੂਪਾਲੀ ਨੇ ਆਪਣੇ ਕਰੀਅਰ 'ਚ ਹੁਣ ਤੱਕ ਕਾਫੀ ਕੰਮ ਕੀਤਾ ਹੈ

ਪਰ ਅਨੁਪਮਾ ਨੇ ਉਸਨੂੰ ਇੱਕ ਵੱਖਰੀ ਪਹਿਚਾਣ ਦਿੱਤੀ ਹੈ

ਅਨੁਪਮਾ ਤੋਂ ਬਾਅਦ ਰੂਪਾਲੀ ਗਾਂਗੁਲੀ ਦੀ ਫੈਨ ਫਾਲੋਇੰਗ ਕਾਫੀ ਵਧ ਗਈ ਹੈ। ਇੰਸਟਾਗ੍ਰਾਮ 'ਤੇ ਉਨ੍ਹਾਂ ਦੇ 2.5 ਮਿਲੀਅਨ ਫਾਲੋਅਰਜ਼ ਹਨ