ਗਿੱਪੀ ਗਰੇਵਾਲ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਆਪਣੇ ਨਾਲ ਜੁੜੀ ਹਰ ਛੋਟੀ ਵੱਡੀ ਅਪਡੇਟ ਆਪਣੇ ਫ਼ੈਨਜ਼ ਨਾਲ ਜ਼ਰੂਰ ਸ਼ੇਅਰ ਕਰਦੇ ਹਨ।
ਪੰਜਾਬੀ ਸਿੰਗਰ, ਅਦਾਕਾਰ ਤੇ ਫ਼ਿਲਮ ਨਿਰਮਾਤਾ ਗਿੱਪੀ ਗਰੇਵਾਲ ਦੇ ਦੇਸ਼ ਦੁਨੀਆ `ਚ ਲੱਖਾਂ ਫ਼ੈਨਜ਼ ਹਨ
ਗਿੱਪੀ ਗਰੇਵਾਲ ਨੇ ਹਾਲ ਹੀ `ਚ ਆਪਣੇ ਨਵੇਂ ਸੋਲੋ ਗਾਣੇ ਮੁਟਿਆਰੇ ਨੀ ਦਾ ਐਲਾਨ ਕੀਤਾ
ਉਨ੍ਹਾਂ ਦੇ ਗੀਤ `ਚ ਕੰਮ ਕਰਨ ਵਾਲੀ ਮਾਡਲ ਨਾਲ ਉਨ੍ਹਾਂ ਨੇ ਬੇਹੱਦ ਖ਼ੂਬਸੂਰਤ ਤਸਵੀਰਾਂ ਵੀ ਸਾਂਝੀਆਂ ਕੀਤੀਆਂ
ਇਸ ਬਾਰੇ ਇੰਸਟਾਗ੍ਰਾਮ `ਤੇ ਪੋਸਟ ਸ਼ੇਅਰ ਕਰਦਿਆਂ ਉਨ੍ਹਾਂ ਕੈਪਸ਼ਨ ਲਿਖੀ, ਹਾਂ ਕਰ ਗਿੱਪੀ ਨੂੰ ਨਾਰੇ ਨੀ
ਹਾਲ ਹੀ `ਚ ਗਰੇਵਾਲ ਨੇ ਇਹ ਤਸਵੀਰਾਂ ਸ਼ੇਅਰ ਕੀਤੀਆਂ ਸੀ
ਜਿਨ੍ਹਾਂ ਵਿੱਚ ਗਰੇਵਾਲ ਦੇ ਫ਼ੈਨਜ਼ ਨੂੰ ਉਨ੍ਹਾਂ ਦਾ ਅਲੱਗ ਅੰਦਾਜ਼ ਦੇਖਣ ਨੂੰ ਮਿਲਿਆ
ਉਨ੍ਹਾਂ ਨੇ ਰੈੱਡ ਸੂਟ ਵਿੱਚ ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ ਵਿੱਚ ਉਨ੍ਹਾਂ ਨੇ ਵੱਖੋ-ਵੱਖ ਪੋਜ਼ ਦਿੱਤੇ
ਇਸ ਦੇ ਨਾਲ ਹੀ ਉਹ ਆਪਣੇ ਆਉਣ ਵਾਲੇ ਨਵੇਂ ਗੀਤ ਮੁਟਿਆਰੇ ਨੀ ਦਾ ਪ੍ਰਮੋਸ਼ਨ ਕਰਦੇ ਵੀ ਨਜ਼ਰ ਆਏ
ਗਿੱਪੀ ਗਰੇਵਾਲ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੇ ਹਨ
ਉਹ ਆਪਣੇ ਨਾਲ ਜੁੜੀ ਹਰ ਛੋਟੀ ਵੱਡੀ ਅਪਡੇਟ ਆਪਣੇ ਫ਼ੈਨਜ਼ ਨਾਲ ਜ਼ਰੂਰ ਸ਼ੇਅਰ ਕਰਦੇ ਹਨ