ਸੁਰਖੀਆਂ ਵਿੱਚ ਰਹਿੰਦੀ ਭੋਜਪੁਰੀ ਸਿਨੇਮਾ ਦੀ ਰਾਣੀ ਚੈਟਰਜੀ ।

ਉਹ ਖ਼ੁਦ ਨੂੰ ਫਿੱਟ ਰੱਖਣ ਲਈ ਜਿੰਮ ਲਗਾਉਂਦੀ ਹੈ।

ਕਈ ਤਸਵੀਰਾਂ ਰਾਣੀ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

ਰਾਣੀ ਨੇ ਜਿਮ ਵਿੱਚ ਆਪਣੀਆਂ ਦਿਲਕਸ਼ ਅਦਾਵਾਂ ਦਿਖਾਈਆਂ ਹਨ।

ਰਾਣੀ ਨੂੰ ਫਿੱਟ ਨਾ ਹੋਣ ਕਾਰਨ ਕਾਫੀ ਟ੍ਰੋਲ ਹੋਣਾ ਪੈਂਦਾ ਸੀ।

ਰਾਣੀ ਨੇ ਟ੍ਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ।

ਰਾਣੀ ਆਪਣੀ ਪਰਫੈਕਟ ਫਿਗਰ ਨਾਲ ਟੱਕਰ ਦਿੰਦੀ ਹੈ।

ਰਾਣੀ ਜਿਮ ਵੀਅਰ 'ਚ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ।

ਰਾਣੀ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕਰਦੀ ਰਹਿੰਦੀ ਹੈ।

ਜਿਸ ਨੂੰ ਫ਼ੈਨਜ ਨੇ ਕਾਫੀ ਪਸੰਦ ਕੀਤਾ ਹੈ।