ਦੀਆ ਮਿਰਜ਼ਾ ਦੇ ਟ੍ਰਡੀਸ਼ਨਲ ਲੁੱਕ ਨੇ ਚੁਰਾਇਆ ਫੈਨਜ਼ ਦਾ ਦਿਲ ਦੀਆ ਮਿਰਜ਼ਾ ਰਿਅਲ ਲਾਈਫ 'ਚ ਹੈ ਬੇਹੱਦ ਖੂਬਸੂਰਤ ਟ੍ਰਡੀਸ਼ਨਲ ਲੁੱਕ 'ਚ ਪਸੰਦ ਆਉਂਦਾ ਹੈ ਉਹਨਾਂ ਦਾ ਹਰ ਲੁੱਕ ਦੀਆ ਨੇ ਇਹਨੀਂ ਦਿਨੀਂ ਫਿਲਮਾਂ ਤੋਂ ਬਣਾਈ ਹੋਈ ਹੈ ਦੂਰੀ ਰੋਜ਼ਾਨਾ ਦੇਖਣ ਨੂੰ ਮਿਲਦੇ ਨੇ ਉਹਨਾਂ ਦੇ ਨਵੇਂ ਲੁੱਕ ਹਰ ਤਸਵੀਰ 'ਚ ਖੂਬਸੂਰਤ ਲੱਗਦੀ ਹੈ ਅਦਾਕਾਰਾ ਸਾੜੀ 'ਚ ਕਾਫੀ ਜਚਦੀ ਹੈ ਦੀਆ ਇੰਡੀਅਨ ਲੁੱਕ 'ਚ ਦੀਆ ਨੂੰ ਬੇਹੱਦ ਪਸੰਦ ਕਰਦੇ ਨੇ ਫੈਨਜ਼ ਸਿੰਪਲੀਸਿਟੀ ਦੇ ਫੈਨ ਨੇ ਲੱਖਾਂ ਰੋਜ਼ਾਨਾ ਨਵੇਂ ਆਊਟਫਿੱਟ 'ਚ ਤਸਵੀਰਾਂ ਸੇਅਰ ਕਰਦੀ ਰਹਿੰਦੀ ਹੈ ਦੀਆ ਖੂਬਸੂਰਤੀ ਦੇ ਫੈਨਜ਼ ਨੇ ਦੀਵਾਨੇ