ਮਾਲਵਿਕਾ ਮੋਹਨਨ ਦਾ ਜਨਮ 4 ਅਗਸਤ 1992 ਨੂੰ ਕੇਰਲ ਵਿੱਚ ਹੋਇਆ ਸੀ।



ਮਾਲਵਿਕਾ ਨੇ ਆਪਣੀ ਗ੍ਰੈਜੂਏਸ਼ਨ ਮਾਸ ਮੀਡੀਆ ਵਿੱਚ ਕੀਤੀ ਹੈ ਅਤੇ ਉਹ ਡਾਂਸ ਦੀ ਵੀ ਸ਼ੌਕੀਨ ਹੈ।

ਸਾਲ 2013 ਵਿੱਚ ਮਾਲਵਿਕਾ ਨੇ ਮਲਿਆਲਮ ਫਿਲਮ ਪੱਟਮ ਪੋਲ ਨਾਲ ਡੈਬਿਊ ਕੀਤਾ ਸੀ।

ਮਾਲਵਿਕਾ ਨੇ 2019 ਵਿੱਚ ਨਾਨੂ ਮਾਥੂ ਵਰਾਲਕਸ਼ਮੀਸੇ ਨਾਲ ਕੰਨੜ ਵਿੱਚ ਡੈਬਿਊ ਕੀਤਾ ਸੀ।

ਮਾਲਵਿਕਾ ਨੇ ਆਪਣਾ ਬਾਲੀਵੁੱਡ ਡੈਬਿਊ 2017 ਵਿੱਚ ਬਿਓਂਡ ਦ ਕਲਾਊਡ ਨਾਲ ਕੀਤਾ ਸੀ।

ਮਾਲਵਿਕਾ ਦਾ ਨਾਂ ਵਿੱਕੀ ਕੌਸ਼ਲ ਨਾਲ ਵੀ ਜੁੜ ਚੁੱਕਾ ਹੈ, ਦੋਵਾਂ ਦੇ ਅਫੇਅਰ ਦੀਆਂ ਖਬਰਾਂ ਸਨ।

ਮਾਲਵਿਕਾ ਮੋਹਨਨ ਦੇ ਪਸੰਦੀਦਾ ਅਦਾਕਾਰ ਹਨ ਰਜਨੀਕਾਂਤ

ਰਜਨੀਕਾਂਤ ਦੀ ਕੋਈ ਵੀ ਫਿਲਮ ਮਾਲਵਿਕਾ ਮਿਸ ਨਹੀਂ ਕਰਦੀ

ਮਾਲਵਿਕਾ ਮਸ਼ਹੂਰ ਸਿਨੇਮਾਟੋਗ੍ਰਾਫਰ ਕੇਯੂ ਮੋਹਨਨ ਦੀ ਬੇਟੀ ਹੈ।

ਮਾਲਵਿਕਾ ਦੇ ਪਿਤਾ ਨੇ ਕਈ ਬਾਲੀਵੁੱਡ ਫਿਲਮਾਂ 'ਚ ਕੰਮ ਕਰ ਚੁੱਕੇ ਹਨ।