WWE ਦੇ ਮਸ਼ਹੂਰ ਪਹਿਲਵਾਨ ਬਟਿਸਟਾ ਇੱਕ ਵਾਰ ਸੁਰਖ਼ੀਆਂ ਵਿੱਚ ਹਨ ਜਿਸ ਦੀ ਵਜ੍ਹਾ ਉਨ੍ਹਾਂ ਦੀ ਇਹ ਤਸਵੀਰ ਹੈ।

Published by: ਗੁਰਵਿੰਦਰ ਸਿੰਘ

Dave Bautista ਹਾਲ ਹੀ ਵਿੱਚ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਪਹੁੰਚੇ ਹਨ।

ਇੱਥੇ ਉਨ੍ਹਾਂ ਨੂੰ ਦੇਖਕੇ ਪ੍ਰਸ਼ੰਸਕ ਹੈਰਾਨ ਰਹਿ ਗਏ ਕਿਉਂ ਕਿ ਬਟਿਸਟਾ ਦਾ ਭਾਰ ਬਹੁਤ ਘੱਟ ਸੀ।

Published by: ਗੁਰਵਿੰਦਰ ਸਿੰਘ

6 ਫੁੱਟ 6 ਇੰਚ ਲੰਬਾ ਇਹ ਪਹਿਲਾ 130 ਕਿੱਲੋ ਦਾ ਸੀ ਤੇ ਹੁਣ ਉਸ ਮੁਕਾਬਲੇ ਬਹੁਤ ਕਮਜ਼ੋਰ ਲੱਗ ਰਿਹਾ ਹੈ।

ਬਟਿਸਟਾ ਹੁਣ ਅਦਾਕਾਰ ਹਨ ਤੇ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਕਿਸੇ ਰੋਲ ਲਈ ਉਨ੍ਹਾਂ ਨੇ ਵਜ਼ਨ ਘਟਾਇਆ ਹੈ।

Published by: ਗੁਰਵਿੰਦਰ ਸਿੰਘ

Dave Bautista ਆਪਣੇ ਸਮੇਂ ਵਿੱਚ ਦੋ ਵਾਰ WWE ਚੈਂਪੀਅਨ ਤੇ 4 ਵਾਰ ਵਰਲਡ ਹੈਵੀਵੇਟ ਚੈਂਪੀਅਨ ਰਹੇ ਹਨ।

ਬਟਿਸਟਾ ਨੇ ਗਾਰਡੀਅਨਸ ਆਫ਼ ਗਲੈਕਸੀ, ਬਲੇਡ ਰਨਰ, ਰਿਡਿਕ ਵਰਗੀਆਂ ਵੱਡੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ।

Published by: ਗੁਰਵਿੰਦਰ ਸਿੰਘ