WWE Star Death: ਮੈਕਸੀਕਨ ਸਟਾਰ ਪਹਿਲਵਾਨ ਰੇ ਮਿਸਟੀਰੀਓ ਸੀਨੀਅਰ ਨੇ 66 ਸਾਲ ਦੀ ਉਮਰ ਵਿੱਚ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਹੈ। ਰੇ ਮਿਸਟੀਰੀਓ ਡਬਲਯੂਡਬਲਯੂਈ ਸੁਪਰਸਟਾਰ ਅਤੇ ਹਾਲ ਆਫ ਫੇਮਰ ਰੇ ਮਿਸਟੀਰੀਓ ਜੂਨੀਅਰ ਦਾ ਚਾਚਾ ਸੀ।