Golden Globe Awards 2023: ਫਿਲਮ 'RRR' ਦਾ ਨਾਟੂ-ਨਾਟੂ ਗੀਤ 80ਵੇਂ ਗੋਲਡਨ ਗਲੋਬ ਐਵਾਰਡਜ਼ ਦਾ ਜੇਤੂ ਬਣ ਗਿਆ ਹੈ। ਰੈੱਡ ਕਾਰਪੇਟ 'ਤੇ ਰਾਜਾਮੌਲੀ, ਜੂਨੀਅਰ ਐਨਟੀਆਰ ਅਤੇ ਰਾਮਚਰਨ ਨੇ ਆਪਣੇ ਪਹਿਰਾਵੇ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।