ICC Cricket World Cup 2023: ਵਿਸ਼ਵ ਕੱਪ ਵਰਗੇ ਵੱਡੇ ਟੂਰਨਾਮੈਂਟ ਦੇ ਕਿਸੇ ਵੀ ਮੈਚ 'ਚ ਚੰਗੀ ਫੀਲਡਿੰਗ ਬਹੁਤ ਜ਼ਰੂਰੀ ਹੁੰਦੀ ਹੈ, ਪਰ ਪਾਕਿਸਤਾਨੀ ਟੀਮ ਸ਼ਾਇਦ ਫੀਲਡਿੰਗ ਨੂੰ ਲੈ ਕੇ ਚਿੰਤਤ ਨਹੀਂ ਹੈ।