ਭਾਰਤੀ ਸ਼ੇਅਰ ਬਾਜ਼ਾਰ (indian stock market) ਦੀ ਸ਼ੁਰੂਆਤ ਅੱਜ ਨਿਰਾਸ਼ਾਜਨਕ ਰਹੀ ਹੈ। ਸੈਂਸੈਕਸ 1130 ਅੰਕ ਹੇਠਾਂ ਅਤੇ ਨਿਫਟੀ 370 ਅੰਕ (Sensex 1130 and Nifty 370 points) ਹੇਠਾਂ ਖੁੱਲ੍ਹਿਆ।