ਗੰਨਾ ਕੈਂਸਰ ਤੋਂ ਬਚਾਉਂਦਾ ਹੈ
ਗੰਨਾ ਸਾਡੇ ਸਰੀਰ 'ਚ ਗਲੂਕੋਜ਼ ਦੀ ਮਾਤਰਾ ਨੂੰ ਸੰਤੁਲਿਤ ਕਰਦਾ ਹੈ
ਵਧਦੇ ਭਾਰ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ
ਇਹ ਗਰਮੀਆਂ ਵਿੱਚ ਠੰਡਕ ਦਿੰਦਾ ਹੈ
ਗੰਨੇ ਵਿੱਚ ਮੌਜੂਦ ਸੂਕਰੋਜ਼ ਕਿਸੇ ਵੀ ਜ਼ਖ਼ਮ ਨੂੰ ਭਰਨ ਵਿੱਚ ਮਦਦ ਕਰਦੇ ਹਨ
ਗੰਨੇ ਦਾ ਰਸ ਸਰੀਰ ਵਿੱਚ ਗੰਦੇ ਖੂਨ ਨੂੰ ਸਾਫ਼ ਕਰਦਾ ਹੈ
ਗੰਨੇ ਦਾ ਰਸ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਵੀ ਮਦਦ ਕਰਦਾ ਹੈ
ਇਹ ਪਿਸ਼ਾਬ 'ਚ ਹੋਣ ਵਾਲੀ ਜਲਣ ਨੂੰ ਰੋਕਦਾ ਹੈ