ਸੁਹਾਨਾ ਖਾਨ ਬੋਲਡ ਤੇ ਸ਼ਾਨਦਾਰ ਅੰਦਾਜ਼ ਨਾਲ ਸੋਸ਼ਲ ਮੀਡੀਆ 'ਤੇ ਲਾਈਮਲਾਈਟ ਚੁਰਾਉਂਦੀ ਹੈ

ਉਸ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਹੁੰਦੇ ਹੀ ਮਿੰਟਾਂ 'ਚ ਇੰਟਰਨੈੱਟ 'ਤੇ ਧਮਾਲ ਮਚਾ ਦਿੰਦੀ ਹੈ

ਹਾਲ ਹੀ 'ਚ ਸੁਹਾਨਾ ਨੇ ਤਾਜ਼ਾ ਹੌਟ ਫੋਟੋਸ਼ੂਟ ਨਾਲ ਲੋਕਾਂ ਨੂੰ ਆਪਣੀ ਖੂਬਸੂਰਤੀ ਦਾ ਕਾਇਲ ਕੀਤਾ ਹੈ

ਉਸ ਨੇ ਆਪਣੀਆਂ ਕੁਝ ਤਸਵੀਰਾਂ ਅਪਲੋਡ ਕਰਕੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ

ਸੁਹਾਨਾ ਖਾਨ ਨੇ ਆਪਣੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ

ਜਿਸ 'ਚ ਉਹ ਬੇਹੱਦ ਹੌਟ ਅਤੇ ਸਟਨਿੰਗ ਅੰਦਾਜ਼ 'ਚ ਪ੍ਰਸ਼ੰਸਕਾਂ ਦੇ ਹੋਸ਼ ਉਡਾਉਂਦੀ ਨਜ਼ਰ ਆ ਰਹੀ ਹੈ

ਸੁਹਾਨਾ ਮੈਰੂਨ ਰੰਗ ਦੇ ਡੀਪ ਨੇਕ ਬਾਡੀਕਾਨ ਗਾਊਨ 'ਚ ਸ਼ਾਨਦਾਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਸੁਹਾਨਾ ਖਾਨ ਨੇ ਤਸਵੀਰਾਂ ਨੂੰ ਬਿਨਾਂ ਕਿਸੇ ਕੈਪਸ਼ਨ ਤੇ ਸਿਰਫ ਲਾਲ ਦਿਲ ਦੇ ਇਮੋਜੀ ਨਾਲ ਸ਼ੇਅਰ ਕੀਤਾ ਹੈ

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਸੁਹਾਨਾ ਖਾਨ ਦੀ ਫਿਲਮ 'ਦਿ ਆਰਚੀਜ਼' ਰਿਲੀਜ਼ ਹੋਈ ਹੈ

ਵੈਸਟਰਨ ਹੋਵੇ ਜਾਂ ਟ੍ਰੈਡੀਸ਼ਨਲ ਸੁਹਾਨਾ ਹਰ ਲੁੱਕ 'ਚ ਬੇਹੱਦ ਖੂਬਸੂਰਤ ਤੇ ਸਟਾਈਲਿਸ਼ ਨਜ਼ਰ ਆਉਂਦੀ ਹੈ