ਸੁਰਭੀ ਜੋਤੀ ਅਕਸਰ ਆਪਣੇ ਬੋਲਡ ਲੁੱਕ ਤੇ ਐਕਟਿੰਗ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ

ਹਾਲ ਹੀ 'ਚ ਸੁਰਭੀ ਨੇ ਲੇਟੈਸਟ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ

ਸੁਰਭੀ ਜੋਤੀ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਲੁੱਕ ਕਾਰਨ ਕਾਫੀ ਮਸ਼ਹੂਰ ਹੈ

ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਸੁਰਭੀ ਜੋਤੀ ਨੇ ਰਵਾਇਤੀ ਲੁੱਕ ਨੂੰ ਕੈਰੀ ਕੀਤਾ ਹੈ

ਇਸ 'ਚ ਉਸ ਨੇ ਗੋਲਡਨ ਰੰਗ ਦੀ ਸਾੜ੍ਹੀ ਦੇ ਨਾਲ ਉਸੇ ਰੰਗ ਦਾ ਕੱਟਸਲਿੱਪ ਬਲਾਊਜ਼ ਪਾਇਆ ਹੈ

ਅਭਿਨੇਤਰੀ ਨੇ ਆਪਣੇ ਵਾਲਾਂ ਨੂੰ ਬੰਨ 'ਚ ਬੰਨ੍ਹਿਆ ਹੈ ਤੇ ਉਨ੍ਹਾਂ 'ਤੇ ਲਾਲ ਗੁਲਾਬ ਲਗਾਇਆ ਹੋਇਆ ਹੈ

ਸੁਰਭੀ ਜੋਤੀ ਨੇ ਆਪਣੇ ਇਸ ਲੁੱਕ ਨੂੰ ਘੱਟੋ-ਘੱਟ ਮੇਕਅੱਪ ਤੇ ਹਲਕੇ ਨੈਕਪੀਸ ਦੇ ਨਾਲ ਪੂਰੀ ਕੀਤਾ ਹੈ

ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਨੇ ਵੇਸਟ ਡੀਪ ਸਟਾਇਲ ਵਿੱਚ ਸਾੜ੍ਹੀ ਪਾਈ ਹੋਈ ਹੈ

ਉਸ ਦੀ ਕਾਤਲਾਨਾ ਲੁੱਕ ਅਤੇ ਸਿਜ਼ਲਿੰਗ ਅੰਦਾਜ਼ ਨੇ ਪ੍ਰਸ਼ੰਸਕਾਂ ਦੇ ਦਿਲਾਂ ਜ਼ਖ਼ਮੀ ਕਰ ਦਿੱਤੀ ਹੈ

ਸੁਰਭੀ ਨੇ ਕੈਪਸ਼ਨ 'ਚ ਹੈਸ਼ਟੈਗ ਸਾੜੀ ਗਰਲ ਤੇ ਦਿਲ ਦੇ ਇਮੋਜੀ ਵਾਲਾ ਚਿਹਰਾ ਲਗਾਇਆ ਹੈ