ਸੰਨੀ ਲਿਓਨ ਨੇ ਹਿੰਦੀ ਸਿਨੇਮਾ ਵਿੱਚ ਆਪਣੇ 10 ਸਾਲਾਂ ਦੇ ਲੰਬੇ ਸਫ਼ਰ ਲਈ ਬਾਲੀਵੁੱਡ ਦਾ ਧੰਨਵਾਦ ਕੀਤਾ ਹੈ

ਸੰਨੀ ਨੇ ਕਿਹਾ ਹੈ ਕਿ ਬਾਲੀਵੁੱਡ ਨੇ ਉਸ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕੀਤਾ ਹੈ

ਅਦਾਕਾਰਾ ਨੇ ਬਿੱਗ ਬੌਸ ਸੀਜ਼ਨ 5 ਤੋਂ ਬਾਅਦ ਜਿਸਮ 2 ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ

ਫਿਰ ਉਸਨੇ ਰਈਸ ਫ਼ਿਲਮ ਵਿੱਚ ਸ਼ਾਹਰੁਖ ਖਾਨ ਦੇ ਨਾਲ ਪ੍ਰਸਿੱਧ ਆਈਟਮ ਨੰਬਰ ਲੈਲਾ ਵਿੱਚ ਅਭਿਨੈ ਕੀਤਾ

ਉਹ ਕਈ ਹੋਰ ਫਿਲਮਾਂ ਦੇ ਨਾਲ-ਨਾਲ ਵੈੱਬ ਸੀਰੀਜ਼ ਅਨਾਮਿਕਾ ਵਿੱਚ ਵੀ ਨਜ਼ਰ ਆਈ ਸੀ

ਬਾਲੀਵੁੱਡ `ਚ ਆਪਣੇ ਸਫ਼ਰ ਬਾਰੇ ਗੱਲ ਕਰਦਿਆਂ ਸੰਨੀ ਨੇ ਕਿਹਾ ਕਿ ਮੇਰਾ ਫ਼ਿਲਮੀ ਸਫ਼ਰ ਸ਼ਾਨਦਾਰ ਰਿਹਾ ਹੈ

ਲਿਓਨੀ ਨੇ ਕਿਹਾ ਕਿ ਉਸ ਦੇ ਪ੍ਰਸ਼ੰਸਕਾਂ ਦੇ ਪਿਆਰ ਤੇ ਸਮਰਥਨ ਨੇ ਉਸ ਨੂੰ ਉੱਚਾ ਮੁਕਾਮ ਹਾਸਲ ਕਰਨ ਲਈ ਹੋਰ ਪ੍ਰੇਰਿਤ ਕੀਤਾ

ਸਿਨੇਮਾ ਵਿੱਚ ਮੇਰਾ ਸਫ਼ਰ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਸਖ਼ਤ ਮਿਹਨਤ ਹਮੇਸ਼ਾ ਫਲ ਦਿੰਦੀ ਹੈ

ਸੰਨੀ ਨੇ ਕਿਹਾ ਕਿ ਭਾਰਤ ਆਉਣ ਤੋਂ ਬਾਅਦ ਉਸ ਦਾ ਪਰਿਵਾਰ ਪੂਰਾ ਹੋਇਆ ਹੈ, ਉਹ ਇਸ ਦੇਸ਼ ਦੀ ਸ਼ੁਕਰਗੁਜ਼ਾਰ ਹੈ

ਸੰਨੀ ਨੇ ਕਿਹਾ ਕਿ ਉਹ ਉਨ੍ਹਾਂ ਕੁੱਝ ਲੋਕਾਂ `ਚੋਂ ਇੱਕ ਹੈ ਜਿਨ੍ਹਾਂ ਨੇ ਬਾਲੀਵੁੱਡ `ਚ ਬਾਹਰ ਤੋਂ ਆ ਕੇ ਆਪਣੀ ਜਗ੍ਹਾ ਬਣਾਈ