ਪ੍ਰਸ਼ੰਸਕ ਸਨੀ ਲਿਓਨ ਦੇ ਨਵੇਂ ਲੁੱਕ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਫਿਰ ਤੋਂ ਅਦਾਕਾਰਾ ਨੇ ਆਪਣੇ ਗਲੈਮਰਸ ਲੁੱਕ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ।
ਤਾਜ਼ਾ ਤਸਵੀਰਾਂ 'ਚ ਸੰਨੀ ਨੂੰ ਸਿਰਫ ਕਮੀਜ਼ ਪਹਿਨੀ ਦੇਖਿਆ ਜਾ ਸਕਦਾ ਹੈ। ਇਸ ਲੁੱਕ ਨੂੰ ਕਾਫੀ ਫਲਾਉਂਟ ਕਰਦੇ ਹੋਏ ਉਸ ਨੇ ਇਕ-ਇਕ ਕਰਕੇ ਕਿਲਰ ਪੋਜ਼ ਦਿੱਤੇ ਹਨ।