ਬਾਲੀਵੁੱਡ ਦੀ ਹੌਟ ਅਦਾਕਾਰਾ ਸੰਨੀ ਲਿਓਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਇੱਕ ਵਾਰ ਫਿਰ ਤੋਂ ਉਹ ਇੰਸਟਾਗ੍ਰਾਮ 'ਤੇ ਬੋਲਡਨੈੱਸ ਦਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਹੈ ਹਾਲ ਹੀ 'ਚ ਸੰਨੀ ਲਿਓਨ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਸੰਨੀ ਲਿਓਨ ਬਿਊਟੀ ਕੁਈਨ ਵਾਂਗ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਸੰਨੀ ਬਲੈਕ ਕਟ ਆਊਟ ਡਿਟੇਲ ਵਾਲੀ ਥਾਈਟ-ਹਾਈ ਸਲਿਟ ਡਰੈੱਸ 'ਚ ਨਜ਼ਰ ਆ ਰਹੀ ਹੈ ਸੰਨੀ ਲਿਓਨ ਸੈਮੀ ਬੈਕਲੇਸ ਬਾਡੀਕਾਨ ਡਰੈੱਸ 'ਚ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਸੰਨੀ ਨੇ ਤਸਵੀਰਾਂ ਨੂੰ ਬਿਨਾਂ ਕਿਸੇ ਕੈਪਸ਼ਨ ਦੇ ਸਿਰਫ ਫਾਇਰ ਤੇ ਹਾਰਟ ਇਮੋਜੀ ਦੇ ਨਾਲ ਸ਼ੇਅਰ ਕੀਤਾ ਸੰਨੀ ਨੇ ਆਪਣੇ ਲੁੱਕ ਨੂੰ ਈਅਰਰਿੰਗਸ, ਰਿੰਗਸ ਤੇ ਬਰੇਸਲੇਟ ਦੇ ਨਾਲ ਐਕਸੈਸਰਾਈਜ਼ ਕੀਤਾ ਸੰਨੀ ਲਿਓਨ ਦੀਆਂ ਇਨ੍ਹਾਂ ਤਸਵੀਰਾਂ 'ਤੇ ਉਸ ਦੇ ਲੱਖਾਂ ਪ੍ਰਸ਼ੰਸਕ ਕਮੈਂਟ ਕਰਦੇ ਨਜ਼ਰ ਆ ਰਹੇ ਸੰਨੀ ਕਈ ਰਿਐਲਿਟੀ ਸ਼ੋਅ, ਮਿਊਜ਼ਿਕ ਵੀਡੀਓ, ਆਈਟਮ ਗੀਤ, ਵੈੱਬ ਸੀਰੀਜ਼ ਤੇ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ