ਸੰਨੀ ਲਿਓਨ ਸ਼ਾਨਦਾਰ ਤੇ ਖੂਬਸੂਰਤ ਤਸਵੀਰਾਂ ਨਾਲ ਪ੍ਰਸ਼ੰਸਕਾਂ ਦਾ ਧਿਆਨ ਖਿੱਚਦੀ ਰਹਿੰਦੀ ਹੈ ਹਾਲ ਹੀ 'ਚ ਸੰਨੀ ਲਿਓਨ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ ਉਸ ਦੇ ਕਾਤਲ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀ ਖੂਬਸੂਰਤੀ ਦੇ ਕਾਇਲ ਹੋ ਗਏ ਹਨ ਅਦਾਕਾਰਾ ਬੋਲਡ ਅਤੇ ਖੂਬਸੂਰਤ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੰਦੀ ਹੈ ਲੇਟੈਸਟ ਤਸਵੀਰਾਂ 'ਚ ਸੰਨੀ ਦਾ ਗਲੈਮਰਸ ਅੰਦਾਜ਼ ਦੇਖ ਕੇ ਹਰ ਕੋਈ ਉਸ ਦੀ ਲੁੱਕ ਦਾ ਦੀਵਾਨਾ ਹੋ ਗਿਆ ਹੈ ਸੰਨੀ ਲਿਓਨ ਲਾਈਟ ਪਰਪਲ ਕਲਰ ਦੇ ਆਊਟਫਿਟ 'ਚ ਸ਼ਾਨਦਾਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਇਨ੍ਹਾਂ ਤਸਵੀਰਾਂ 'ਚ ਸੰਨੀ ਲਿਓਨ ਫੈਸ਼ਨ ਟਰੈਂਡ ਸੈੱਟ ਕਰਦੀ ਨਜ਼ਰ ਆ ਰਹੀ ਹੈ ਸੰਨੀ ਲਿਓਨ ਦਾ ਇਹ ਲੁੱਕ ਕਿਸੇ ਵੀ ਈਵੈਂਟ ਅਤੇ ਪਾਰਟੀ ਲਈ ਪਰਫੈਕਟ ਹੈ ਸੰਨੀ ਨੇ ਆਪਣੇ ਲੁੱਕ ਨੂੰ ਈਅਰਰਿੰਗਸ, ਗਿੰਗਸ ਤੇ ਪਿਆਰੀ ਮੁਸਕਰਾਹਟ ਨਾਲ ਐਕਸੈਸਰਾਈਜ਼ ਕੀਤਾ ਸੰਨੀ ਕਈ ਟੀਵੀ ਸ਼ੋਅ, ਰਿਐਲਿਟੀ ਸ਼ੋਅ, ਮਿਊਜ਼ਿਕ ਵੀਡੀਓ, ਆਈਟਮ ਗੀਤ ਤੇ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ