ਸੁਰਭੀ ਨੇ ਆਪਣੀ ਖੂਬਸੂਰਤੀ ਤੇ ਕਿਲਰ ਅੰਦਾਜ਼ ਨਾਲ ਫੈਨਜ਼ ਦੇ ਦਿਲਾਂ 'ਤੇ ਤਬਾਹੀ ਮਚਾ ਦਿੱਤੀ ਹੈ

ਉਸ ਦੀਆਂ ਬੋਲਡ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਸੁਰਭੀ ਚੰਦਨਾ ਨੇ ਬਲੈਕ ਕਲਰ ਦੀ ਸਾੜ੍ਹੀ ਅਤੇ ਬਲਾਊਜ਼ 'ਚ ਬੇਹੱਦ ਖੂਬਸੂਰਤ ਪੋਜ਼ ਦਿੱਤੇ

ਸੁਰਭੀ ਚੰਦਨਾ ਨੇ ਓਪਨ ਹੇਅਰਸਟਾਈਲ ਤੇ ਹਲਕੇ ਮੇਕਅਪ ਨਾਲ ਆਪਣਾ ਲੁੱਕ ਪੂਰਾ ਕੀਤਾ

ਸੁਰਭੀ ਇਸ ਸਮੇਂ ਸ਼ੇਰਦਿਲ ਸ਼ੇਰਗਿੱਲ' 'ਚ ਇੱਕ ਸੁਤੰਤਰ ਕਾਰੋਬਾਰੀ ਔਰਤ ਦੀ ਭੂਮਿਕਾ ਨਿਭਾ ਰਹੀ ਹੈ

ਸੁਰਭੀ ਚੰਦਨਾ ਨੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕਰਕੇ ਇੰਸਟਾਗ੍ਰਾਮ ਨੂੰ ਹਿਲਾ ਦਿੱਤਾ ਹੈ

ਪ੍ਰਸ਼ੰਸਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਤੱਕ ਉਸ ਦੀਆਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ

ਸੁਰਭੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਨਾਲ ਕੀਤੀ ਸੀ

ਅਦਾਕਾਰਾ ਸੁਰਭੀ ਨੂੰ ਸਟਾਰ ਪਲੱਸ ਦੇ ਸ਼ੋਅ ਇਸ਼ਕਬਾਜ਼ ਤੋਂ ਸਭ ਤੋਂ ਵੱਧ ਪਛਾਣ ਮਿਲੀ

ਅਦਾਕਾਰਾ ਨੂੰ ਇੰਸਟਾਗ੍ਰਾਮ 'ਤੇ 5.4 ਮਿਲੀਅਨ ਫੈਨਜ਼ ਫਾਲੋ ਕਰਦੇ ਹਨ