ਜ਼ਿਆਦਾਤਰ ਕੁੜੀਆਂ ਇਹ ਸ਼ਿਕਾਇਤ ਕਰਦੀਆਂ ਹਨ ਕਿ ਸਰਦੀਆਂ ਵਿੱਚ ਕਿਵੇਂ ਸਟਾਈਲਿਸ਼ ਦਿਖਣਾ ਹੈ।

ਅਦਾਕਾਰਾ ਸੁਰਭੀ ਜੋਤੀ ਨੇ ਹਾਲ ਹੀ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਤੁਸੀਂ ਅਭਿਨੇਤਰੀ ਦੇ ਲੁੱਕ ਨੂੰ ਕਾਪੀ ਕਰ ਸਕਦੇ ਹੋ।

ਟੀਵੀ ਅਦਾਕਾਰਾ ਹਮੇਸ਼ਾ ਆਪਣੇ ਲੁੱਕ ਕਾਰਨ ਚਰਚਾ ਵਿੱਚ ਰਹਿੰਦੀ ਹੈ।

ਫੈਨਜ਼ ਉਨ੍ਹਾਂ ਦੀ ਸਾਦਗੀ ਨੂੰ ਕਾਫੀ ਪਸੰਦ ਕਰਦੇ ਹਨ।

ਹਾਲ ਹੀ 'ਚ ਸੁਰਭੀ ਨੇ ਆਪਣੇ ਵਿੰਟਰ ਲੁੱਕ ਨੂੰ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤਾ ਹੈ।

ਇਸ ਲੁੱਕ 'ਚ ਸੁਰਭੀ ਨੇ ਲੰਬਾ ਕੋਟ, ਸਿਰ 'ਤੇ ਕੈਪ, ਸਟਾਈਲਿਸ਼ ਬੂਟ ਪਾਏ ਹੋਏ ਹਨ।