ਸੁਰਭੀ ਜੋਤੀ ਖੂਬਸੂਰਤ ਤੇ ਗਲੈਮਰਸ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ

ਸੁਰਭੀ ਜੋਤੀ ਇਨ੍ਹੀਂ ਦਿਨੀਂ ਤੁਰਕੀ 'ਚ ਛੁੱਟੀਆਂ ਮਨਾ ਰਹੀ ਹੈ

ਇਸ ਦੌਰਾਨ ਅਦਾਕਾਰਾ ਨੇ ਆਪਣੇ ਕਿਊਟ ਲੁੱਕ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ

ਸੁਰਭੀ ਨੇ ਠੰਡੇ ਮੌਸਮ ਦਾ ਆਨੰਦ ਮਾਣਦੇ ਹੋਏ ਤੁਰਕੀ 'ਚ ਛੁੱਟੀਆਂ ਮਨਾਉਣ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਨੇ ਸਿਰ 'ਤੇ ਟੋਪੀ ਅਤੇ ਸਲੇਟੀ ਰੰਗ ਦਾ ਟਾਪ ਪਾਇਆ ਹੋਇਆ ਹੈ

ਇਸ ਦੇ ਨਾਲ ਅਭਿਨੇਤਰੀ ਸੁਰਭੀ ਜੋਤੀ ਨੇ ਕਾਲੇ ਰੰਗ ਦਾ ਕੋਟ ਪਾਇਆ ਹੋਇਆ ਹੈ

ਅਭਿਨੇਤਰੀ ਖੁੱਲ੍ਹੇ ਵਾਲ ਤੇ ਬਿਨਾਂ ਮੇਕਅਪ ਲੁੱਕ ਵਿੱਚ ਬਹੁਤ ਪਿਆਰੀ ਲੱਗ ਰਹੀ ਹੈ

ਸੁਰਭੀ ਕਿਲਰ ਲੁੱਕ ਤੇ ਖੂਬਸੂਰਤ ਮੁਸਕਰਾਹਟ ਦਿੰਦੇ ਹੋਏ ਕੈਮਰੇ ਦੇ ਸਾਹਮਣੇ ਤਸਵੀਰਾਂ ਕਲਿੱਕ ਕਰਵਾ ਰਹੀ ਹੈ

ਇੰਸਟਾਗ੍ਰਾਮ 'ਤੇ ਪੋਸਟ ਕਰਦੇ ਹੋਏ ਸੁਰਭੀ ਜੋਤੀ ਨੇ ਕੈਪਸ਼ਨ 'ਚ ਲਿਖਿਆ ਹੈ- only snow।

ਦੱਸ ਦੇਈਏ ਕਿ ਅਭਿਨੇਤਰੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਅੱਪਲੋਡ ਹੋਏ ਕੁਝ ਸਮਾਂ ਹੋ ਗਿਆ ਹੈ