ਬਾਹੂਬਲੀ ਸਟਾਰ ਪ੍ਰਭਾਸ ਵੀ ਇਸ ਸਾਲ ਆਪਣੀ ਫਿਲਮ 'ਸਲਾਰ' ਨਾਲ ਪਰਦੇ 'ਤੇ ਦਸਤਕ ਦੇਣ ਜਾ ਰਹੇ ਹਨ।

ਰਵੀਚੰਦਰਨ, ਰਚਿਤਾ ਰਾਮ ਅਤੇ ਦਰਸ਼ਨ ਮੁੱਖ ਭੂਮਿਕਾਵਾਂ ਵਾਲੀ ਫਿਲਮ 'ਕ੍ਰਾਂਤੀ' ਇਸ 26 ਜਨਵਰੀ ਨੂੰ ਰਿਲੀਜ਼ ਹੋਵੇਗੀ।

ਇਹ ਫਿਲਮ ਸਾਲ 2023 'ਚ 'ਪੁਸ਼ਪਾ : ਦ ਰੂਲ' ਦੇ ਨਾਂ ਨਾਲ ਰਿਲੀਜ਼ ਹੋਵੇਗੀ।

ਦੱਖਣ ਦੇ ਮਸ਼ਹੂਰ ਅਭਿਨੇਤਾ ਚਿਰੰਜੀਵੀ ਦੀ ਫਿਲਮ 'ਵਾਲਟੇਅਰ ਵੀਰਿਆ' ਵੀ 13 ਜਨਵਰੀ ਨੂੰ ਪਰਦੇ 'ਤੇ ਰਿਲੀਜ਼ ਹੋਵੇਗੀ।

ਨੰਦਾਮੁਰੀ ਬਾਲਕ੍ਰਿਸ਼ਨ ਦੀ ਫਿਲਮ 'ਵੀਰੇ ਸਿਮਹਾ ਰੈੱਡੀ' 12 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਥਲਪਤੀ ਵਿਜੇ ਅਤੇ ਰਸ਼ਮਿਕਾ ਮੰਡਾਨਾ ਦੀ ਫਿਲਮ 'ਵਾਰਿਸੂ' ਵੀ ਇਸ ਸੂਚੀ 'ਚ ਸ਼ਾਮਲ ਹੈ।