ਰੈਸਟੋਰੈਂਟਾਂ ਵਿੱਚ ਬਣੀ ਤੰਦੂਰੀ ਰੋਟੀ ਮੱਖਣ ਅਤੇ ਗੈਰ-ਸਿਹਤਮੰਦ ਚਰਬੀ ਨਾਲ ਭਰਪੂਰ ਹੁੰਦੀ ਹੈ।



ਮੈਦਾ ਤੁਹਾਡੀ ਅੰਤੜੀਆਂ ਦੀ ਸਿਹਤ ਲਈ ਬਿਲਕੁਲ ਵੀ ਚੰਗਾ ਨਹੀਂ ਹੈ। ਮੈਦੇ ਦੇ ਲਗਾਤਾਰ ਸੇਵਨ ਨਾਲ ਪਾਚਨ ਸੰਬੰਧੀ ਸਮੱਸਿਆਵਾਂ, ਕਬਜ਼, ਟ੍ਰਾਈਗਲਿਸਰਾਈਡਸ ਅਤੇ ਕੋਲੈਸਟ੍ਰੋਲ ਵਧਣ ਵਰਗੀਆਂ ਕਈ ਬੀਮਾਰੀਆਂ ਦਾ ਖਤਰਾ ਹੋ ਸਕਦਾ ਹੈ।



ਤੰਦੂਰੀ ਰੋਟੀ ਨਾਲ ਦਿਲ ਦੀ ਬਿਮਾਰੀ ਦਾ ਖ਼ਤਰਾ ਵੀ ਵੱਧ ਸਕਦਾ ਹੈ।



ਰਿਫਾਇੰਡ ਆਟੇ ਦਾ ਸੇਵਨ ਮੋਟਾਪੇ ਦਾ ਖ਼ਤਰਾ ਵਧਾ ਸਕਦਾ ਹੈ। ਰਿਫਾਇੰਡ ਮੈਦਾ ਸਰੀਰ ਵਿੱਚ ਫੈਟ ਬਰਨਿੰਗ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਦਾ ਹੈ ਅਤੇ ਚਰਬੀ ਦੇ ਆਕਸੀਕਰਨ ਨੂੰ ਰੋਕਦਾ ਹੈ।



ਰਿਫਾਇੰਡ ਕਾਰਬੋਹਾਈਡਰੇਟ ਦੀ ਬਹੁਤ ਜ਼ਿਆਦਾ ਖਪਤ ਤਣਾਅ, ਡਿਪਰੈਸ਼ਨ ਅਤੇ ਕਈ ਮਾਨਸਿਕ ਸਿਹਤ ਸਮੱਸਿਆਵਾਂ ਦਾ ਖਤਰਾ ਪੈਦਾ ਕਰਦੀ ਹੈ।



ਤੰਦੂਰੀ ਰੋਟੀ ਦਾ ਜਿਆਦਾ ਸੇਵਨ ਹੱਡੀਆਂ ਨੂੰ ਕੰਮਜੋਰ ਕਰਦਾ ਹੈ ਇਸ ਲਈ ਤੰਦੂਰੀ ਰੋਟੀ ਦਾ ਸੇਵਨ ਘੱਟ ਤੋਂ ਘੱਟ ਹੀ ਡਾਇਟ‘ਚ ਸ਼ਾਮਿਲ ਕਰੋ।



ਤੰਦੂਰੀ ਰੋਟੀ ਨੂੰ ਖਾਣ ਨਾਲ ਤੁਹਾਡਾ ਬਲੱਡ ਸ਼ੂਗਰ ਲੈਵਲ ਵਧ ਸਕਦਾ ਹੈ ਅਤੇ ਜਿਨ੍ਹਾਂ ਲੋਕਾਂ ਨੂੰ ਡਾਇਬਟੀਜ਼ ਨਹੀਂ ਹੈ ਉਨ੍ਹਾਂ ਨੂੰ ਇਹ ਬੀਮਾਰੀ ਹੋ ਸਕਦੀ ਹੈ।