ਤਾਰਾ ਬੋਲਡ ਤੇ ਸ਼ਾਨਦਾਰ ਅੰਦਾਜ਼ ਨਾਲ ਸੋਸ਼ਲ ਮੀਡੀਆ 'ਤੇ ਲਾਈਮਲਾਈਟ ਚੁਰਾਉਂਦੀ ਹੈ

ਅਦਾਕਾਰਾ ਦੀਆਂ ਤਸਵੀਰਾਂ ਪੋਸਟ ਹੁੰਦੇ ਹੀ ਮਿੰਟਾਂ 'ਚ ਇੰਟਰਨੈੱਟ 'ਤੇ ਧਮਾਲ ਮਚਾ ਦਿੰਦੀ ਹੈ

ਤਾਰਾ ਸੁਤਾਰੀਆ ਨੇ ਤਾਜ਼ਾ ਹੌਟ ਫੋਟੋਸ਼ੂਟ ਨਾਲ ਲੋਕਾਂ ਨੂੰ ਆਪਣੀ ਖੂਬਸੂਰਤੀ ਦਾ ਕਾਇਲ ਕੀਤਾ ਹੈ

ਹਾਲ ਹੀ 'ਚ ਉਸ ਨੇ ਆਪਣੀਆਂ ਕੁਝ ਤਸਵੀਰਾਂ ਅਪਲੋਡ ਕਰਕੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ

ਤਾਰਾ ਸੁਤਾਰੀਆ ਨੂੰ ਹਾਲ ਹੀ 'ਚ ਇੱਕ ਈਵੈਂਟ ਦੌਰਾਨ ਪਾਪਰਾਜ਼ੀ ਨੇ ਇਸ ਅੰਦਾਜ਼ 'ਚ ਕੈਦ ਕੀਤਾ ਸੀ

ਇਸ ਦੌਰਾਨ ਤਾਰਾ ਬਲੈਕ ਕਲਰ ਦੀ ਫਲੋਰ ਸਵੀਪਿੰਗ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ

ਡਰੈੱਸ ਦੇ ਨਾਲ ਤਾਰਾ ਨੇ ਗਲੇ 'ਤੇ ਕਾਲੇ ਰੰਗ ਦਾ ਆਰਟੀਫਿਸ਼ੀਅਲ ਬਲੈਕ ਫਲਾਵਰ ਲਗਾਇਆ ਹੈ

ਤਾਰਾ ਨੇ ਆਪਣੇ ਇਸ ਲੁੱਕ ਨੂੰ ਈਅਰਰਿੰਗਸ, ਰਿੰਗਸ ਤੇ ਹਾਈ ਹੀਲ ਨਾਲ ਐਕਸੈਸਰਾਈਜ਼ ਕੀਤਾ ਹੈ

ਗਲੋਸੀ ਮੇਕਅੱਪ ਦੇ ਨਾਲ ਆਪਣੇ ਵਾਲਾਂ ਨੂੰ ਬੰਨ 'ਚ ਬੰਨ੍ਹਣ ਕੇ ਤਾਰਾ ਨੇ ਇਸ ਦੌਰਾਨ ਕਈ ਪੋਜ਼ ਦਿੱਤੇ

ਤਾਰਾ ਸੁਤਾਰੀਆ ਇਸ ਡੀਪ ਨੇਕ ਡਰੈੱਸ 'ਚ ਆਪਣੀ ਕਰਵੀ ਫਿਗਰ ਨੂੰ ਫਲਾਂਟ ਕਰਦੀ ਨਜ਼ਰ ਆਈ