ਬਾਲੀਵੁੱਡ ਅਦਾਕਾਰਾ ਤਾਰਾ ਸੁਤਾਰੀਆ ਹਾਲ ਹੀ ਵਿੱਚ ਇੱਕ ਫੈਸ਼ਨ ਸ਼ੋਅ ਦਾ ਹਿੱਸਾ ਬਣੀ

ਫੈਸ਼ਨ ਸ਼ੋਅ ਵਿੱਚ ਸ਼ੋਅ ਸਟਾਪਰ ਬਣ ਕੇ ਜਲਵੇ ਬਖੇਰੇ

ਤਾਰਾ ਨੇ ਰੈਂਪ 'ਤੇ ਗੋਲਡਨ ਰੰਗ ਦੀ ਡਰੈੱਸ ਪਾਈ ਹੋਈ ਸੀ

ਥਾਈ ਹਾਈ ਸਲਿਟ ਡਰੈੱਸ ਸੀ ਜਿਸ ਦੇ ਬੈਕ 'ਤੇ ਕੱਟਆਊਟ ਸੀ

ਤਾਰਾ ਇਸ ਪਹਿਰਾਵੇ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ

ਤਾਰਾ ਨੇ ਡਰੈੱਸ ਨਾਲ ਮੈਚਿੰਗ ਗੋਲਡਨ ਮੇਕਅੱਪ ਕੀਤਾ ਅਤੇ ਉਸ ਨੇ ਆਪਣੇ ਵਾਲ ਖੁੱਲ੍ਹੇ ਰੱਖੇ

ਤਾਰਾ ਨੇ ਇਸ ਫੈਸ਼ਨ ਸ਼ੋਅ ਵਿੱਚ ਡਿਜ਼ਾਈਨਰ ਡੌਲੀ ਜੇ ਲਈ ਰੈਂਪ ਵਾਕ ਕੀਤਾ

ਤਾਰਾ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਨ੍ਹਾਂ ਦੀ ਫਿਲਮ ਹੀਰੋਪੰਤੀ 2 ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ