ਜੇ ਤੁਸੀਂ ਏਅਰਟੈੱਲ, ਵੋਡਾਫੋਨ ਤੇ ਜੀਓ ਦੇ ਮਹਿੰਗੇ ਪਲਾਨ ਤੋਂ ਪਰੇਸ਼ਾਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਅੱਜ ਅਸੀਂ ਤੁਹਾਨੂੰ BSNL ਦੇ ਅਜਿਹੇ ਰੀਚਾਰਜ ਬਾਰੇ ਦੱਸਾਂਗੇ ਜਿਸ ਵਿੱਚ 100 ਤੋਂ ਘੱਟ ਰੁਪਏ ਵਿੱਚ 3GB ਡਾਟਾ ਮਿਲਦਾ ਹੈ। 97 ਰੁਪਏ ਵਾਲੇ ਪਲਾਨ ਵਿੱਚ 15 ਦਿਨ ਦੀ ਵੈਲਡਿਟੀ ਮਿਲਦੀ ਹੈ ਜਿਸ ਵਿੱਚ ਰੋਜ਼ 2ਜੀਬੀ ਡਾਟਾ ਮਿਲਦਾ ਹੈ ਤੇ ਅਨਲਿਮਟਿਡ ਕਾਲਿੰਗ ਮਿਲਦਾ ਹੈ। 98 ਰੁਪਏ ਦੇ ਪਲਾਨ ਦੀ ਗੱਲ ਕਰਦੇ ਹਾਂ ਜਿਸ ਵਿੱਚ 18 ਦਿਨ ਦੀ ਵੈਲਡਿਟੀ ਮਿਲਦੀ ਹੈ ਜਿਸ ਵਿੱਚ 2ਜੀਬੀ ਡਾਟਾ ਰੋਜ਼ ਮਿਲਦਾ ਹੈ। ਇਸ ਤੋਂ ਬਾਅਦ ਅਗਲਾ ਪਲਾਨ 58 ਰੁਪਏ ਦਾ ਹੈ ਜਿਸ ਦੀ ਸੱਤ ਦਿਨਾਂ ਦੀ ਵੈਲਿਡਿਟੀ ਹੈ। ਅਗਲਾ ਪਲਾਨ 94 ਰੁਪਏ ਦਾ ਹੈ ਜਿਸ ਵਿੱਚ 30 ਦਿਨਾਂ ਦੀ ਵੈਲਡਿਟੀ ਮਿਲਦੀ ਹ ਜਿਸ ਵਿੱਚ ਤਿੰਨ ਜੀਬੀ ਰੋਜ਼ ਡਾਟਾ ਮਿਲਦਾ ਹੈ। ਇਸ ਦੇ ਨਾਲ ਹੀ 200 ਮਿੰਟ ਲੋਕਲ ਤੇ ਨੈਸ਼ਨਲ ਕਾਲ ਕਰਨ ਲਈ ਮਿੰਟ ਮਿਲਦੇ ਹਨ। ਇਸ ਤੋਂ ਬਾਅਦ ਅਗਲਾ ਪਲਾਨ 87 ਰੁਪਏ ਦਾ ਹੈ ਜਿਸ ਵਿੱਚ 14 ਦਿਨ ਦੀ ਵੈਲਡਿਟੀ ਮਿਲਦੀ ਹੈ ਰੋਜ਼ 1ਜੀਬੀ ਡਾਟਾ ਮਿਲਦਾ ਹੈ। ਇਸ ਵਿੱਚ ਅਨਲਿਮਟਿਡ ਡਾਟਾ ਮਿਲਦਾ ਹੈ।